Bebe Mahinder Kaur ਖਿਲਾਫ਼ ਬੋਲੀ Kangana Ranaut ਨੂੰ High Court ਨੇ ਦਿੱਤਾ ਵੱਡਾ ਝਟਕਾ
Written by Shanker Badra
--
August 01st 2025 01:58 PM
- MP ਕੰਗਨਾ ਰਣੌਤ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ
- ????ਹਾਈ ਕੋਰਟ ਨੇ 2021 'ਚ ਬਠਿੰਡਾ ਵਿਖੇ ਦਰਜ ਮਾਣਹਾਨੀ ਮਾਮਲੇ ਨੂੰ ਰੱਦ ਕਰਨ ਤੋਂ ਕੀਤਾ ਇਨਕਾਰ
- ????ਹਾਈ ਕੋਰਟ ਨੇ ਕੰਗਨਾ ਦੀ ਪਟੀਸ਼ਨ ਵੀ ਕੀਤੀ ਰੱਦ
- ????ਕੰਗਨਾ ਨੇ ਬਠਿੰਡਾ ਦੀ ਮਹਿੰਦਰ ਕੌਰ ਦੀ ਫੋਟੋ ਪੋਸਟ ਕਰਦਿਆਂ ਕਿਹਾ ਸੀ ਕਿ ਉਸ ਨੂੰ 100-100 ਰੁਪਏ ਦਿਹਾੜੀ 'ਤੇ ਅੰਦੋਲਨ 'ਚ ਲਿਆਂਦਾ ਗਿਆ
- ????ਬੇਬੇ ਮਹਿੰਦਰ ਕੌਰ ਨੇ 2021 'ਚ ਕੰਗਨਾ ਰਣੌਤ 'ਤੇ ਬਠਿਡਾ 'ਚ ਦਰਜ ਕਰਵਾਇਆ ਸੀ ਮਾਣਹਾਨੀ ਦਾ ਮੁਕੱਦਮਾ