'Kangana Ranaut ਦੀ ਬੁੱਧੀ ਭ੍ਰਿਸ਼ਟ ਗਈ ਹੈ', ਕੰਗਨਾ 'ਤੇ ਭੜਕੇ Harsimrat Kaur Badal
Written by KRISHAN KUMAR SHARMA
--
August 30th 2024 05:34 PM
'ਕੰਗਨਾ ਦੀ ਬੁੱਧੀ ਭ੍ਰਿਸ਼ਟ ਗਈ ਹੈ', ਕੰਗਨਾ ਰਣੌਤ 'ਤੇ ਭੜਕੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਨੂੰ ਵੀ ਸੁਣਾਈਆਂ ਖਰੀਆਂ-ਖ਼ਰੀਆਂ।