Harsimrat Kaur Badal ਦੀ ਸੰਸਦ ‘ਚ ਦਹਾੜ, ਕੇਂਦਰ ਤੇ ‘ਆਪ’ ਦੇ ਕਟੋਕਲੇਸ਼ ‘ਚ ਪਿਸ ਰਹੀ ਪੰਜਾਬ ਦੀ ਹੜ੍ਹ ਪੀੜਤ ਜਨਤਾ !
Written by Shanker Badra
--
December 03rd 2025 05:02 PM
- ਸਾਂਸਦ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ’ਚ ਚੁੱਕਿਆ ਪੰਜਾਬ ਦੇ ਹੜ੍ਹਾਂ ਦਾ ਮੁੱਦਾ
- ਫੰਡਾਂ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ’ਤੇ ਸਾਧੇ ਨਿਸ਼ਾਨੇ
- ਕਿਹਾ- ਫੰਡਾਂ ਨੂੰ ਲੈ ਕੇ ਉਲਝਦੀਆਂ ਰਹੀਆਂ ਦੋਵੇਂ ਸਰਕਾਰਾਂ
- 'ਹੜ੍ਹਾਂ ਕਾਰਨ ਪੰਜਾਬ ’ਚ ਹੋਈ ਭਾਰੀ ਤਬਾਹੀ'
- 'ਪੰਜਾਬ ਦੀ 5 ਲੱਖ ਏਕੜ ਫਸਲ ਹੜ੍ਹਾਂ ਕਾਰਨ ਬਰਬਾਦ ਹੋਈ'
- ਪੰਜਾਬ ਦੇ SDRF ਖਾਤੇ ’ਚ ਹੈ 11,947 ਕਰੋੜ ਰੁਪਏ ਦਾ ਫੰਡ