Pathankot : ਤਿਰੰਗੇ 'ਚ ਲਿਪਟੀ ਸ਼ਹੀਦ Lieutenant Colonel Bhanu Partap Singh ਦੀ ਮ੍ਰਿਤਕ ਦੇਹ ਪਹੁੰਚੀ ਘਰ
Written by KRISHAN KUMAR SHARMA
--
July 31st 2025 05:40 PM
- Lieutenant Colonel Bhanu Pratap Singh Cremation : ਤਿਰੰਗੇ 'ਚ ਲਿਪਟੀ ਸ਼ਹੀਦ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਦੀ ਮ੍ਰਿਤਕ ਦੇਹ ਪਹੁੰਚੀ ਘਰ, ਰੋਂਦੇ ਪਰਿਵਾਰ ਦਾ ਨਹੀਂ ਦੇਖਿਆ ਜਾਂਦਾ ਹਾਲ, ਪਿਓ ਦੀ ਤਸਵੀਰ ਨੂੰ ਦੇਖੋ ਕਿਵੇਂ ਦੇਖ ਰਿਹਾ ਜਵਾਕ