ਪੰਜਾਬ ਪੁਲਿਸ ਦੇ 6 ਮੁਲਾਜ਼ਮਾਂ ਦਾ ਡੋਪ ਟੈਸਟ ਆਇਆ ਪਾਜ਼ੀਟਿਵ , ਹੁਸ਼ਿਆਰਪੁਰ 'ਚ ਲੈ ਰਹੇ ਸੀ ਟ੍ਰੇਨਿੰਗ ,ਹੁਣ ਭੇਜੇ ਘਰ
Written by Shanker Badra
--
May 26th 2025 01:11 PM
- >ਡੋਪ ਟੈਸਟ 'ਚ ਫੇਲ੍ਹ ਹੋਏ ਪੰਜਾਬ ਪੁਲਿਸ ਦੇ ਮੁਲਾਜ਼ਮ ! 6 ਮੁਲਾਜ਼ਮਾਂ ਦੇ ਡੋਪ ਟੈਸਟ ਪਾਏ ਗਏ ਪਾਜ਼ੀਟਿਵ
- >ਹੁਸ਼ਿਆਰਪੁਰ ਦੇ ਜਾਹਨਖੇਲਾਂ 'ਚ ਕਰ ਰਹੇ ਸਨ ਟ੍ਰੇਨਿੰਗ