Wed, Mar 4, 2026
Whatsapp

ਪੰਜਾਬੀ ਗਾਇਕ ਗੁਲਾਬ ਸਿੱਧੂ ‘ਤੇ ਹਮਲੇ ਦੀ ਸਾਜਿਸ਼ ਨਾਕਾਮ !

Written by  Shanker Badra -- January 12th 2026 09:51 PM

  • ਪੰਜਾਬੀ ਗਾਇਕ ਗੁਲਾਬ ਸਿੱਧੂ ‘ਤੇ ਹਮਲੇ ਦੀ ਸਾਜਿਸ਼ ਨਾਕਾਮ !
  • ਬਰਨਾਲਾ ਪੁਲਿਸ ਵੱਲੋਂ ਗਾਇਕ ’ਤੇ ਹਮਲੇ ਦੀ ਯੋਜਨਾ ਬਣਾ ਰਹੇ 3 ਵਿਅਕਤੀ ਹਥਿਆਰਾਂ ਸਮੇਤ ਕਾਬੂ
  • ਗਿਰੋਹ ’ਚ ਮੁੱਖ ਸਾਜ਼ਿਸ਼ਕਰਤਾ ਪਿੰਡ ਕੋਟਦੁਨਾ ਦਾ ਹੈ ਮੌਜੂਦਾ ਸਰਪੰਚ
  • ਸਰਪੰਚ ਬਲਜਿੰਦਰ ਕਿੰਦਾ ਨੇ ਗਾਇਕ ਗੁਲਾਬ ਸਿੱਧੂ ਨੂੰ LIVE ਹੋ ਕੇ ਦਿੱਤੀਆਂ ਸੀ ਧਮਕੀਆਂ
  • ਗਾਇਕ 'ਤੇ ਹਮਲਾ ਕਰਨ ਮਗਰੋਂ ਮਸ਼ਹੂਰ ਹਸਤੀਆਂ ਤੇ ਕਾਰੋਬਾਰੀਆਂ ਤੋਂ ਫਿਰੌਤੀ ਲੈਣ ਦੀ ਬਣਾ ਰਹੇ ਸੀ ਯੋਜਨਾ

Also Watch

PTC NETWORK
PTC NETWORK