Punjab Police ਨੇ Akali Dal ਦੇ ।T ਵਿੰਗ ਦੇ ਪ੍ਰਧਾਨ Nachhatar Gill ਨੂੰ ਹਿਰਾਸਤ 'ਚ ਲਿਆ
Written by Shanker Badra
--
November 15th 2025 07:26 PM
- ਸ਼੍ਰੋਮਣੀ ਅਕਾਲੀ ਦਲ ਦੇ IT ਵਿੰਗ ਦੇ ਪ੍ਰਧਾਨ ਨੱਛਤਰ ਗਿੱਲ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ
- ਕੈਫੇ ’ਚ ਬੈਠੇ ਨੱਛਤਰ ਗਿੱਲ ਖਿਲਾਫ ਪੁਲਿਸ ਨੇ ਬਿਨਾਂ ਕਾਰਨ ਦੱਸੇ ਕੀਤੀ ਕਾਰਵਾਈ
- ਪੁਲਿਸ ਵਲੋਂ ਕੈਫ਼ੇ ਦਾ ਡੀਵੀਆਰ ਵੀ ਲਿਆ ਕਬਜੇ ’ਚ
- ਤਰਨਤਾਰਨ ਜ਼ਿਮਨੀ ਚੋਣਾਂ ਦੌਰਾਨ ਪੁਲਿਸ ਨੇ ਕਈ ਵਾਰ ਨੱਛਤਰ ਨੂੰ ਸੀ ਧਮਕਾਇਆ