Tue, Mar 17, 2026
Whatsapp

Sidhi Gal UNCUT : ਪੰਜਾਬ ਦੀ ਸਿੱਖਿਆ ਕ੍ਰਾਂਤੀ ਦੀ ਨਿਕਲੀ ਫੂਕ! | Punjab Education System

Written by  KRISHAN KUMAR SHARMA -- March 16th 2026 06:13 PM

  • > ਪੰਜਾਬ ਦਾ ਸਿਰਫ਼ ਇੱਕ MLA ਆਪਣੇ ਬੱਚਿਆਂ ਨੂੰ ਭੇਜਦਾ ਹੈ ਸਰਕਾਰੀ ਸਕੂਲ
  • > AAP MLA ਸੁਖਵੀਰ ਸਿੰਘ ਮਾਈਸਰਖਾਨਾ ਦੇ ਬੱਚੇ ਜਾਂਦੇ ਸਰਕਾਰੀ ਸਕੂਲ
  • > ਸਿੱਖਿਆ ਕ੍ਰਾਂਤੀ ਅਤੇ ਸਿੱਖਿਆ ਮਾਡਲ ਦੀ ਮਿਸਾਲ 'ਤੇ ਖਰੇ ਨਹੀਂ ਉੱਤਰੇ ਲੀਡਰ
  • > ਪੰਜਾਬ ਦੇ ਬਜਟ ਵਿੱਚ ਸਿੱਖਿਆ ਲਈ ਰੱਖੇ ਪੈਸੇ ਦੱਸਦੇ ਹਨ ਅਸਲ ਕਹਾਣੀ
  • > ਕੀ ਸਰਕਾਰੀ ਸਕੂਲਾਂ ਦਾ ਮਿਆਰ ਕਦੇ ਸੁਧਰੇਗਾ ਵੀ ਜਾਂ ਨਹੀਂ?

Also Watch

PTC NETWORK
PTC NETWORK