Mon, Sep 9, 2024
Whatsapp

Sri Darbar Sahib ਨਤਮਸਤਕ ਹੋਏ Indian Hockey Team ਦੇ ਖਿਡਾਰੀ, SGPC ਨੇ ਕੀਤਾ ਵਿਸ਼ੇਸ਼ ਸਨਮਾਨ

Written by  KRISHAN KUMAR SHARMA -- August 11th 2024 11:50 AM

ਪੈਰਿਸ ਓਲੰਪਿੰਕ 'ਚ ਕਾਂਸੀ ਤਗਮਾ ਜੇਤੂ ਭਾਰਤੀ ਹਾਕੀ ਟੀਮ ਦੇ ਖਿਡਾਰੀ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਸਾਰੀ ਟੀਮ ਦੇ ਮੈਂਬਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਇਸ ਪਿੱਛੋਂ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

Also Watch

PTC NETWORK