The Harpreet Show : ਗੁਰੂ ਲਈ ਕਾਨੂੰਨ ! | Adv. PS Hundal | Punjabi News
Written by KRISHAN KUMAR SHARMA
--
April 03rd 2026 08:51 PM
- > ਗੁਰੂ ਲਈ ਕਾਨੂੰਨ !
- > ਕੀ ਗੁਰੂ ਲਈ ਬਣ ਸਕਦਾ ਕੋਈ ਕਾਨੂੰਨ ?
- > ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿੱਲ 'ਚ ਕੀ ਨੇ ਖ਼ਾਮੀਆਂ ?
- > ਹਾਈਕੋਰਟ ਦੇ ਸੀਨੀਅਰ ਵਕੀਲ ਨਾਲ ਬੇਅਦਬੀਆਂ ਨੂੰ ਲੈ ਕੇ ਬਣ ਰਹੇ ਬਿੱਲ 'ਤੇ ਖੁੱਲ੍ਹੀ ਗੱਲਬਾਤ
- > ਇਸ ਪੌਡਕਾਸਟ 'ਚ ਸੁਣੋ ਤੇ ਸਮਝੋ ਕਿਉਂ ਹੋ ਰਹੀ ਹੈ ਬੇਅਦਬੀਆਂ 'ਤੇ ਸਿਆਸਤ ?
- > 13 ਅਪ੍ਰੈਲ ਨੂੰ ਨਿਕਲੇਗਾ ਕੋਈ ਸਾਰਥਕ ਹੱਲ ?