ਵੇਖੋ ਵਿਚਾਰ- ਤਕਰਾਰ, ਪਾਣੀ ਨੇ ਬਣਾਏ ਹਾਣੀ !
Written by Shanker Badra
--
May 02nd 2025 08:32 PM
- >ਪੀਟੀਸੀ ਨਿਊਜ਼ ਦੇ ਮੰਚ ਦੇ 'ਆਲ ਪਾਰਟੀ' ਦੇ ਨੁਮਾਇੰਦੇ
- >ਜਿਨ੍ਹਾਂ ਨੇ ਮੀਟਿੰਗ ’ਚ ਕੀਤੀ ਅਗਵਾਈ, ਉਹੀ ਸਿਆਸੀ ਲੀਡਰਾਂ ਦੀ ਟੀਮ ਪੀਟੀਸੀ ਨਿਊਜ਼ ’ਤੇ ਆਈ
- >ਕਿਸ ਨੇ ਨਿੱਕੀ ਗੱਲ ਨੂੰ ਬਣਾਇਆ ਵੱਡੀ, ਕੌਣ ਕਰਦਾ ਸਿਆਸਤ ’ਚ ਛੋਟੀ ਗੱਲ ?
- >ਪੰਜਾਬ ਤੇ ਪਾਣੀਆਂ ਨੂੰ ਲੈਕੇ ਸਾਰੀਆਂ ਸਿਆਸੀ ਪਾਰਟੀਆਂ ਨਾਲ ਸਾਂਝੀ ਵਿਚਾਰ- ਚਰਚਾ
- >ਸੁਣੋ ਸੁਨੀਲ ਜਾਖੜ, ਰਾਣਾ ਕੇਪੀ ਤੇ ਡਾ. ਦਲਜੀਤ ਸਿੰਘ ਚੀਮਾ ਤੋਂ ਪਾਣੀਆਂ ’ਤੇ ਉਨ੍ਹਾਂ ਦਾ ਪੱਖ