ਵੇਖੋ ਵਿਚਾਰ ਤਕਰਾਰ , ਹੜ੍ਹ ਗਏ ਓਏ ਰੱਬਾ ... ! Sultanpur Lodhi | Flood | Punjab
Written by Shanker Badra
--
August 15th 2025 09:03 PM
- ਇਸ ਵਿਚਾਰ- ਚਰਚਾ ’ਚ ਦੇਖੋ ਹੜ੍ਹ ਪੀੜਤਾਂ ਦਾ ਬੇਹਾਲ ਹੋਇਆ ਹਾਲ
- ????ਆਜ਼ਾਦ ਦੇਸ਼ ਦੀ ਇੱਕ ਆ ਵੀ ਤਸਵੀਰ, ਲੋਕ ਮਨਾਵਣ ਖੁਸ਼ੀਆਂ, ਸਾਡੀ ਅੱਖ ’ਚ ਨੀਰ
- ????ਪੰਜਾਬ ਦੇ ਕਈ ਪਿੰਡਾਂ ’ਚ ਭਰਿਆ ਪਾਣੀ, ਅਸੀਂ ਕਦੋਂ ਹੋਵਾਂਗੇ ਸਮੇਂ ਦੇ ਹਾਣੀ ?
- ????ਸੁਲਤਾਨਪੁਰ ਲੋਧੀ ਦੇ ਕਰੀਬ 20 ਪਿੰਡ ਡੁੱਬੇ, ਦੁਆਬਾ ਏਰੀਏ ’ਚ ਕੁਦਰਤ ਦੀ ਮਾਰ
- ????ਸੁਣੋ ਕੈਮਰੇ ’ਤੇ ਪਿੰਡਾਂ ਵਾਲਿਆਂ ਦਾ ਦਰਦ, ਨਾ ਮੁਆਵਜ਼ਾ ਮਿਲਿਆ ਨਾ ਹੀ ਕੋਈ ਨਿਕਲਿਆ ਹੱਲ
- ???? ਵੇਖੋ ਵਿਚਾਰ ਤਕਰਾਰ , ਹੜ੍ਹ ਗਏ ਓਏ ਰੱਬਾ ... !