Vichar Taqrar : ਧਮਾਕੇ ਪਿੱਛੇ ਕੌਣ ? Punjab Twin Blasts | AAP | Jalandhar | Punjabi News
Written by KRISHAN KUMAR SHARMA
--
May 06th 2026 09:40 PM
- > 1 ਰਾਤ, 3 ਘੰਟਿਆਂ ਦਾ ਫਰਕ, 2 ਧਮਾਕੇ !
- > ਪੰਜਾਬ ਦੀ ਕਾਨੂੰਨ ਵਿਵਸਥਾ ਆਖਰ ਕਿਸਦੇ ਸਹਾਰੇ ?
- > CM ਭਾਜਪਾ ਨੂੰ 'ਘੇਰੇ', DGP ਪਾਕਿਸਤਾਨ ਨੂੰ 'ਲਲਕਾਰੇ' ?
- > ਧਮਾਕਿਆਂ ਲਈ ਕੌਣ ਜ਼ਿੰਮੇਵਾਰ, 'ਗੁਆਂਢੀ' ਜਾਂ 'ਵਿਰੋਧੀ' ?
- > 5 ਮਹੀਨਿਆਂ 'ਚ 5 ਧਮਾਕਿਆਂ ਦਾ ਆਖਰ ਮਤਲਬ ਕੀ ?
- > ਸੂਬੇ ਨੂੰ ਦਹਿਲਾਉਣ ਦੀ ਸਾਜ਼ਿਸ ਕਿਸਦੀ ?
- > ਵੇਖੋ Vichar Taqrar Show, ਧ/ਮਾਕੇ ਪਿੱਛੇ ਕੌਣ ?