ਵੇਖੋ Vichar Takrar , ਰੁੱਤ ਬੇਈਮਾਨ, ਰੁੜ੍ਹ ਗਿਆ ਕਿਸਾਨ ! Punjab Farmers | Paddy | Punjabi News
Written by KRISHAN KUMAR SHARMA
--
October 12th 2026 09:18 PM
- > ਵੇਖੋ Vichar Takrar , ਰੁੱਤ ਬੇਈਮਾਨ, ਰੁੜ੍ਹ ਗਿਆ ਕਿਸਾਨ !
- > ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਜਾਨ ਸੁੱਕਣੇ ਪਾਈ
- > ਕਈ ਥਾਵਾਂ 'ਤੇ ਖੇਤਾਂ ਵਿੱਚ ਹਵਾਵਾਂ ਤੇ ਮੀਂਹ ਕਰਕੇ ਵਿਛੀ ਝੋਨੇ ਦੀ ਫ਼ਸਲ
- > ਮੰਡੀਆਂ ਵਿੱਚ ਆਇਆ ਝੋਨਾ ਪਾਣੀ ਵਿੱਚ ਡੁੱਬਿਆ
- > ਮੀਂਹ ਨੇ ਮੰਡੀਆਂ ਵਿੱਚ ਮਾਨ ਸਰਕਾਰ ਦੇ ਪ੍ਰਬੰਧਾਂ ਦੀ ਵੀ ਖੋਲ੍ਹੀ ਪੋਲ
- > ਮੀਂਹ ਕਰਕੇ ਝੋਨੇ ਵਿੱਚ ਨਮੀ ਦੀ ਮਾਤਰਾ ਵਧਣ ਦੇ ਆਸਾਰ
- > ਕਿਸਾਨਾਂ ਨੂੰ ਜ਼ਿਆਦਾ ਨਮੀ ਕਰਕੇ ਆਰਥਿਕ ਨੁਕਸਾਨ ਦਾ ਖ਼ਦਸ਼ਾ
- > ਕਿਸਾਨ ਜਥੇਬੰਦੀਆਂ ਨੇ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਕੀਤੀ ਮੰਗ