Pspcl ਦਫ਼ਤਰ ਅੱਗੇ ਧਰਨਾ ਤੇ ਬੈਠੇ ਐਪਰੰਟਸ਼ਿਪ ਸੰਘਰਸ਼ ਯੂਨੀਅਨ ‘ਤੇ poilce ਵੱਲੋਂ ਲਾਠੀਚਾਰਜ ਕਰ ਦਿੱਤਾ ਗਿਆ, ਯੂਨੀਅਨ ਵੱਲੋ pspcl ਵਿੱਚ ਭਰਤੀ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਕਰਕੇ ਸੋਮਵਾਰ ਤੋ ਪਸਪਚਲ ਦਫ਼ਤਰ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਮੰਗਲਵਾਰ ਦੀ ਸਵੇਰ ਪ੍ਰਦਸ਼ਨਕਾਰੀਆਂ ਨੂੰ ਪੁਲਿਸ ਵਲੋਂ ਘੇਰਾ ਪਾਇਆ ਗਿਆ।