ਵੇਖੋ ਵਿਚਾਰ ਤਕਰਾਰ, ਖਿੰਡਿਆ ‘ਝਾੜੂ’ ਖਿੜ੍ਹਿਆ ‘ਕਮਲ’,ਦਿੱਲੀ ਦੇ ਲੋਕਾਂ ਨੇ ਝਾੜੂ ਨੂੰ ਕੀਤਾ ਇਨਕਾਰ, Ex ਸੀਐਮ, Ex ਡਿਪਟੀ ਸੀਐਮ ਦੀ ਹਾਰ,BJP ਦਾ ਮੁੱਕਿਆ ਸੋਕਾ, 27 ਸਾਲਾਂ ਬਾਅਦ ਦਿੱਲੀ ’ਚ ਖਿੜ੍ਹਿਆ ‘ਕਮਲ’,ਕੇਜਰੀਵਾਲ ਦੀ ਹਾਰ ਤੋਂ ਬਾਅਦ ਹੁਣ ਅੱਖਾਂ ਪੰਜਾਬ ’ਤੇ ਟਿਕੀਆਂ ?,ਮਹਾਰਾਸ਼ਟਰਾ ਵਾਂਗ ਪੰਜਾਬ ’ਚ ਵੀ ਬਦਲੇਗੀ ਸੱਤਾ ?,ਕਿਸਾਨਾਂ ਲਈ ਦਿੱਲੀ ਹੋਈ ਹੋਰ ਦੂਰ ?