The Harpreet Show : ਧਰਮ ਬਣਿਆ ਸਿਆਸਤ ਦਾ ਧੁਰਾ ! | Akal Takht Sahib | Bhagwant Mann | Punjabi News
Written by KRISHAN KUMAR SHARMA
--
January 09th 2026 09:25 PM
- > ਵੇਖੋ The Harpreet Show, ਧਰਮ ਬਣਿਆ ਸਿਆਸਤ ਦਾ ਧੁਰਾ !
- > ਕੀ ਧਰਮ ਅਤੇ ਬੇਅਦਬੀਆਂ ਦੇ ਮੁੱਦੇ 'ਤੇ ਲੜੀ ਜਾਵੇਗੀ 2027 ਦੀ ਚੋਣ ?
- > ਕੌਣ ਲੋਕ ਚੁੱਕ ਰਹੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ 'ਤੇ ਸਵਾਲ ?
- > ਭਗਵੰਤ ਮਾਨ ਦੀ ਪੇਸ਼ੀ LIVE ਕਰਨ ਵਾਲੀ ਮੰਗ ਕਿੰਨੀ ਕੁ ਜਾਇਜ਼ ?
- > 'LIVE TELECAST ਲਈ ਪਹਿਲਾਂ ਗੁਰਸਿੱਖ ਬਣਨ ਭਗਵੰਤ ਮਾਨ'
- > '2016 ਤੋਂ ਧਰਮ ਦੇ ਨਾਂ 'ਤੇ 'ਆਪ ' ਕਰਦੀ ਆ ਰਹੀ ਹੈ ਸਿਆਸਤ'