Vichar Taqrar : ਕੇਸ ਜਾਂ ਸਿਆਸੀ ਕਿੱੜ ?
Written by Aarti
--
June 26th 2025 01:40 PM
- >NDPS ਦੇ ਮਾਮਲੇ ਦੀ ਜਾਂਚ ਅਤੇ ਪਰਚਾ DA ਦਾ ?
- >ਜਾਂਚ ਕਰ ਰਹੀ SIT ਨੇ ਖੁਦ ਕਿਉਂ ਨਹੀਂ ਪੇਸ਼ ਕੀਤੇ ਚਲਾਨ ?
- >SC ਵਲੋਂ ਖਾਰਜ SIT ਦੀ ਰਿਪੋਰਟ ਕਿਵੇਂ ਬਣੀ ਪਰਚੇ ਦਾ ਅਧਾਰ ?
- >ਤੜਕਸਾਰ 4:40 ‘ਤੇ ਪਰਚਾ ਤੇ ਸਵੇਰੇ 8:30 ਵਜੇ ਰੇਡ ਦੇ ਕੀ ਮਾਇਨੇ ?
- >ਕੀ ਸਸਪੈਂਡ ਰਹੇ ਪੁਲਿਸ ਅਫਸਰ ਸਵਰਨਦੀਪ ਨੂੰ ਬਹਾਲੀ ਦਾ ਲਾਲਚ ਦੇਕੇ ਬਣਾਇਆ ਗਿਆ ਸ਼ਿਕਾਇਤਕਰਤਾ ?
- >ਵੇਖੋ ਵਿਚਾਰ- ਤਕਰਾਰ, ਕੇਸ ਜਾਂ ਸਿਆਸੀ ਕਿੱੜ ?