Dangal Film ਦੀ ਮਿਸਾਲ ਬਣੇ ਪੀਓ ਧੀ, ਪੀਓ ਦੀ ਸਿੱਖਲਾਈ ਤੇ ਧੀ ਦੀ ਮਿਹਨਤ ਨੇ ਪਰਿਵਾਰ 'ਤੇ ਦੇਸ਼ ਦਾ ਨਾਂਅ ਕੀਤਾ ਰੋਸ਼ਨ
Written by Jasmeet Singh
--
December 04th 2023 04:42 PM
- ਦੰਗਲ ਫ਼ਿਲਮ ਦੀ ਅਸਲ ਜ਼ਿੰਦਗੀ 'ਚ ਮਿਸਾਲ ਬਣੇ ਇਹ ਪੀਓ ਧੀ
- ਪੀਓ ਦੀ ਸਿੱਖਲਾਈ ਤੇ ਧੀ ਦੀ ਮਿਹਨਤ ਨੇ ਪਰਿਵਾਰ ਦੇ ਨਾਲ ਨਾਲ ਪੂਰੇ ਦੇਸ਼ ਦਾ ਨਾਂਅ ਕੀਤਾ ਰੋਸ਼ਨ
- ਪੁਰਤਗਾਲ 'ਚ ਹੋਏ ਕਿੱਕ ਬਾਕਸਿੰਗ ਦੇ ਵਰਲਡ ਚੈਂਪੀਅਨਸ਼ਿਪ ਮੁਕਾਬਲੇ 'ਚੋਂ ਖੁਸ਼ਪ੍ਰੀਤ ਕੌਰ ਨੇ ਜਿੱਤਿਆ ਕਾਂਸੀ ਤਗਮਾ