Mon, Mar 17, 2025
Whatsapp

ਸਮੋਸੇ 'ਚ ਪਾਉਂਦੇ ਸੀ ਕੰਡੋਮ ਤੇ ਗੁਟਖਾ!, ਪੁਲਿਸ ਨੇ ਲਿਆ ਐਕਸ਼ਨ

Written by  Amritpal Singh -- April 09th 2024 06:06 PM

ਮਹਾਰਾਸ਼ਟਰ ਦੇ ਪੁਣੇ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਪਿੰਪਰੀ ਚਿੰਚਵਾੜ ਵਿੱਚ ਇੱਕ ਵੱਡੀ ਆਟੋ ਕੰਪਨੀ ਨੂੰ ਸਪਲਾਈ ਕੀਤੇ ਜਾਣ ਵਾਲੇ ਸਮੋਸਿਆਂ ਵਿੱਚ ਕਥਿਤ ਤੌਰ ’ਤੇ ਕੰਡੋਮ, ਗੁਟਖਾ ਅਤੇ ਪੱਥਰ ਮਿਲੇ ਹਨ। ਇਸ ਤੋਂ ਬਾਅਦ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

Also Watch

PTC NETWORK