Canada ਨਿਗਲ ਰਿਹਾ ਜਵਾਨ ਮੁੰਡੇ ਕੁੜੀਆਂ ! ਇੱਕ ਹੋਰ ਮੁਟਿਆਰ ਦੀ ਹੋਈ ਮੌਤ ! ਲਾਸ਼ ਪਿੰਡ ਭੇਜਣ ਲਈ ਵੀ ਰੱਖੀ ਗਈ ਸ਼ਰਤ
Written by Amritpal Singh
--
August 10th 2023 02:39 PM
ਬਰਨਾਲਾ ਦੇ ਪਿੰਡ ਹਮੀਦੀ ਦੀ ਰਹਿਣ ਵਾਲੀ ਮਨਪ੍ਰੀਤ ਦੀ ਕੈਨੇਡਾ ਦੇ ਸ਼ਹਿਰ ਟੋਰਾਟੋਂ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ।