ਪੱਛਮੀ ਬੰਗਾਲ 'ਚ ਡਾਕਟਰ ਦੀ ਕੁੱਟਮਾਰ ਦਾ ਮਾਮਲਾ: ਅੱਜ ਦੇਸ਼ ਭਰ ਦੇ ਡਾਕਟਰ ਹੜਤਾਲ 'ਤੇ, ਮਰੀਜ਼ ਹੋਏ ਪਰੇਸ਼ਾਨ
ਪੱਛਮੀ ਬੰਗਾਲ 'ਚ ਡਾਕਟਰ ਦੀ ਕੁੱਟਮਾਰ ਦਾ ਮਾਮਲਾ: ਅੱਜ ਦੇਸ਼ ਭਰ ਦੇ ਡਾਕਟਰ ਹੜਤਾਲ 'ਤੇ, ਮਰੀਜ਼ ਹੋਏ ਪਰੇਸ਼ਾਨ,ਚੰਡੀਗੜ੍ਹ: ਪੱਛਮੀ ਬੰਗਾਲ ਆਪਣੇ ਸਾਥੀਆ ਵੱਲੋਂ ਕੀਤੀ ਜਾ ਰਹੀ ਹੜਤਾਲ ਦਾ ਸਮਰਥਨ ਕਰਦੇ ਹੋਏ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਅੱਜ ਹੜਤਾਲ ਦੀ ਘੋਸ਼ਣਾ ਕੀਤੀ ਗਈ ਹੈ।ਜਿਸ ਦੌਰਾਨ ਦੇਸ਼ ਭਰ 'ਚ ਡਾਕਟਰ ਹੜਤਾਲ ਕਰ ਰਹੇ ਹਨ। ਦੇਸ਼ ਭਰ 'ਚ ਕਰੀਬ 5 ਲੱਖ ਡਾਕਟਰ ਅੱਜ ਹੜਤਾਲ 'ਤੇ ਰਹਿਣਗੇ।
ਇਸ ਦੇ ਚੱਲਦਿਆਂ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਜੇ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਪਟਿਆਲਾ ਦੇ ਸਰਕਾਰੀ ਖੇਤਰ ਦੇ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ਲਿਆ ਹਸਪਤਾਲ, ਟੀ ਬੀ ਹਸਪਤਾਲ ਅਤੇ ਸਾਰੇ ਪ੍ਰਾਈਵੇਟ ਹਸਪਤਾਲਾਂ ਵਲੋਂ ਆਪਣਾ ਕੰਮ ਕਾਜ ਬੰਦ ਰੱਖਿਆ ਜਾ ਰਿਹਾ ਹੈ।Delhi: Resident Doctors' Association of All India Institute of Medical Sciences (#AIIMS) holds protest march against violence against doctors in West Bengal. pic.twitter.com/A2TyjiM8PO — ANI (@ANI) June 17, 2019
ਉਥੇ ਹੀ ਮਾਲੇਰਕੋਟਲਾ, ਮੋਹਾਲੀ, ਫਰੀਦਕੋਟ, ਚੰਡੀਗੜ੍ਹ 'ਚ ਵੀ ਡਾਕਟਰਾਂ ਦੀ ਹੜਤਾਲ ਜਾਰੀ ਹੈ।ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਯੂਪੀ ਅਤੇ ਛਤੀਸ਼ਗੜ੍ਹ ਸਮੇਤ ਦੇਸ਼ ਦੇ ਹੋਰ ਸੂਬਿਆਂ 'ਚ ਵੀ ਡਾਕਟਰ ਹੜਤਾਲ 'ਤੇ ਹਨ। ਹੋਰ ਪੜ੍ਹੋ: Advanced IIT/JEE ਦੇ ਨਤੀਜਿਆਂ ਦਾ ਹੋਇਆ ਐਲਾਨ, ਚੰਡੀਗੜ੍ਹ ਦੇ ਪ੍ਰਣਵ ਨੇ ਉਥੇ ਹੀ ਚੰਡੀਗੜ੍ਹ 'ਚ ਪੀਜੀਆਈ ਦੇ ਨਾਲ ਸੈਕਟਰ 32 ਹਸਪਤਾਲ ਦੇ ਡਾਕਟਰ ਵੀ ਹੜਤਾਲ 'ਤੇ ਰਹਿਣਗੇ। ਜਿਸ ਨਾਲ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।Gujarat: Indian Medical Association today has called for a nationwide strike of doctors in the wake of violence against doctors in West Bengal; Doctors at Sir Sayajirao General Hospital in Vadodara hold protest outside Out Patient Department pic.twitter.com/Ya6NS3CE3x
— ANI (@ANI) June 17, 2019
ਜ਼ਿਕਰਯੋਗ ਹੈ ਕਿ ਕੋਲਕਾਤਾ ਦੇ ਐੱਨਆਰਐੱਸ ਮੈਡੀਕਲ ਕਾਲਜ ‘ਚ ਹੜਤਾਲ ਦੌਰਾਨ ਇਕ 75 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਸੀ।ਬਜ਼ੁਰਗ ਦੇ ਪਰਿਵਾਰ ਵਾਲਿਆਂ ਨੇ ਡਾਕਟਰ ‘ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਅਤੇ ਡਾਕਟਰਾਂ ਨਾਲ ਕੁੱਟਮਾਰ ਕੀਤੀ।ਦੋਸ਼ ਹਨ ਕਿ ਕਰੀਬ 200 ਲੋਕ ਟਰੱਕਾਂ ‘ਚ ਸਵਾਰ ਹੋ ਕੇ ਆਏ ਅਤੇ ਹਸਪਤਾਲ ‘ਤੇ ਹਮਲਾ ਕਰ ਦਿੱਤਾ।ਇਸ ਹਮਲੇ ‘ਚ ਦੋ ਜੂਨੀਅਰ ਡਾਕਟਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ।Rajasthan: Doctors on strike at Jaipuria Hospital in Jaipur; Indian Medical Association (IMA) today has called for a nationwide strike of doctors in the wake of violence against doctors in West Bengal pic.twitter.com/eE1LS1nQQA — ANI (@ANI) June 17, 2019
-PTC NewsDr. S Debbarma,General Secy,IMA Tripura Unit:All Tripura Government Doctors’ Association & IMA Tripura to stop providing all OPD services for 24-hrs,today,as mark of protest against recent violence against doctors in West Bengal; except OPD services all services will be rendered pic.twitter.com/4nRi6Y2klB — ANI (@ANI) June 16, 2019