Wed, May 8, 2024
Whatsapp

ਇਨਸਾਨੀਅਤ ਸ਼ਰਮਸਾਰ , ਦੋਸਤਾਂ ਨੇ ਮਿਲ ਕੇ ਚੱਲਦੀ ਕਾਰ 'ਚ ਚਾਚੇ ਸਾਹਮਣੇ ਭਤੀਜੀ ਨਾਲ ਕੀਤਾ ਜ਼ਬਰ-ਜਨਾਹ

Written by  Shanker Badra -- July 16th 2019 03:32 PM
ਇਨਸਾਨੀਅਤ ਸ਼ਰਮਸਾਰ , ਦੋਸਤਾਂ ਨੇ ਮਿਲ ਕੇ ਚੱਲਦੀ ਕਾਰ 'ਚ ਚਾਚੇ ਸਾਹਮਣੇ ਭਤੀਜੀ ਨਾਲ ਕੀਤਾ ਜ਼ਬਰ-ਜਨਾਹ

ਇਨਸਾਨੀਅਤ ਸ਼ਰਮਸਾਰ , ਦੋਸਤਾਂ ਨੇ ਮਿਲ ਕੇ ਚੱਲਦੀ ਕਾਰ 'ਚ ਚਾਚੇ ਸਾਹਮਣੇ ਭਤੀਜੀ ਨਾਲ ਕੀਤਾ ਜ਼ਬਰ-ਜਨਾਹ

ਇਨਸਾਨੀਅਤ ਸ਼ਰਮਸਾਰ , ਦੋਸਤਾਂ ਨੇ ਮਿਲ ਕੇ ਚੱਲਦੀ ਕਾਰ 'ਚ ਚਾਚੇ ਸਾਹਮਣੇ ਭਤੀਜੀ ਨਾਲ ਕੀਤਾ ਜ਼ਬਰ-ਜਨਾਹ:ਜ਼ੀਰਕਪੁਰ : ਦੇਸ਼ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ। ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਜ਼ੀਰਕਪੁਰ ਤੋਂ ਸਾਹਮਣੇ ਆਈ ਹੈ। [caption id="attachment_318870" align="aligncenter" width="300"]Zirakpur Friends moving car uncle before Girl With Rape ਇਨਸਾਨੀਅਤ ਸ਼ਰਮਸਾਰ , ਦੋਸਤਾਂ ਨੇ ਮਿਲ ਕੇ ਚੱਲਦੀ ਕਾਰ 'ਚ ਚਾਚੇ ਸਾਹਮਣੇ ਭਤੀਜੀ ਨਾਲ ਕੀਤਾ ਜ਼ਬਰ-ਜਨਾਹ[/caption] ਜ਼ੀਰਕਪੁਰ ਵਿਖੇ ਕੁਝ ਦੋਸਤਾਂ ਨੇ ਮਿਲ ਕੇ ਚੱਲਦੀ ਕਾਰ 'ਚ ਚਾਚੇ ਦੇ ਸਾਹਮਣੇ ਭਤੀਜੀ ਨਾਲ ਜ਼ਬਰ-ਜਨਾਹ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ 27 ਸਾਲਾ ਪੀੜਤ ਲੜਕੀ ਨੇ ਦੱਸਿਆ ਕਿ ਉਹ ਘਰੇਲੂ ਕੰਮ ਕਰਦੀ ਹੈ। ਉਹ 13 ਜੁਲਾਈ ਨੂੰ ਆਪਣੇ ਚਾਚੇ ਨਾਲ ਸਕੂਟਰ 'ਤੇ ਕੰਮ ਕਰਨ ਗਈ ਸੀ, ਜਦੋਂ ਉਹ ਵਾਪਸ ਆਈ ਤਾਂ ਸੁਸਾਇਟੀ 'ਚ ਖੜ੍ਹੀ ਇਕ ਕਾਲੇ ਰੰਗ ਦੀ ਸਕਾਰਪੀਓ 'ਚ ਸਵਾਰ 3 ਨੌਜਵਾਨਾਂ ਨੇ ਬਹਾਨੇ ਨਾਲ ਬੁਲਾਇਆ ਅਤੇ ਫਿਰ ਉਸਨੂੰ ਤੇ ਉਸ ਦੇ ਚਾਚੇ ਨੂੰ ਉਕਤ ਨੌਜਵਾਨਾਂ ਨੇ ਜ਼ਬਰਦਸਤੀ ਸਕਾਰਪੀਓ 'ਚ ਪਾ ਲਿਆ। [caption id="attachment_318871" align="aligncenter" width="300"]Zirakpur Friends moving car uncle before Girl With Rape ਇਨਸਾਨੀਅਤ ਸ਼ਰਮਸਾਰ , ਦੋਸਤਾਂ ਨੇ ਮਿਲ ਕੇ ਚੱਲਦੀ ਕਾਰ 'ਚ ਚਾਚੇ ਸਾਹਮਣੇ ਭਤੀਜੀ ਨਾਲ ਕੀਤਾ ਜ਼ਬਰ-ਜਨਾਹ[/caption] ਇਸ ਤੋਂ ਬਾਅਦ ਉਕਤ ਨੌਜਵਾਨ ਉਸ ਨੂੰ ਪੰਚਕੂਲਾ ਵੱਲ ਲੈ ਗਏ ਅਤੇ ਚੱਲਦੀ ਗੱਡੀ 'ਚ ਚਾਚੇ ਦੇ ਸਾਹਮਣੇ ਉਸ ਦੀ ਇੱਜ਼ਤ ਲੁੱਟੀ।ਇਸ ਤੋਂ ਬਾਅਦ ਸਵੇਰੇ 4 ਵਜੇ ਉਕਤ ਨੌਜਵਾਨ ਉਸ ਨੂੰ ਅਤੇ ਉਸ ਦੇ ਚਾਚੇ ਨੂੰ ਪੰਚਕੂਲਾ ਰੋਡ 'ਤੇ ਸੁੱਟ ਕੇ ਫਰਾਰ ਹੋ ਗਏ। [caption id="attachment_318869" align="aligncenter" width="300"]Zirakpur Friends moving car uncle before Girl With Rape ਇਨਸਾਨੀਅਤ ਸ਼ਰਮਸਾਰ , ਦੋਸਤਾਂ ਨੇ ਮਿਲ ਕੇ ਚੱਲਦੀ ਕਾਰ 'ਚ ਚਾਚੇ ਸਾਹਮਣੇ ਭਤੀਜੀ ਨਾਲ ਕੀਤਾ ਜ਼ਬਰ-ਜਨਾਹ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਵਿਆਹੁਤਾ ਔਰਤ ਨੇ ਪਤੀ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਘਰ ਬੁਲਾਇਆ ਆਸ਼ਿਕ , ਜਦੋਂ ਪਤੀ ਨੂੰ ਲੱਗੀ ਭਿਣਕ ਤਾਂ ਹੋਇਆ ਇਹ ਇਸ ਘਟਣ ਤੋਂ ਬਾਅਦ ਪੀੜਤਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਫਿਲਹਾਲ ਪੁਲਿਸ ਨੇ ਪੀੜਤਾ ਦੇ ਬਿਆਨਾਂ 'ਤੇ ਬਿੱਟੂ, ਅਮਨ ਅਤੇ ਨਿਪੁਨ ਨਾਂ ਦੇ 3 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...