Thu, Dec 18, 2025
Whatsapp

ਜ਼ੀਰਕਪੁਰ 'ਚ ਪਰਿਵਾਰ ਨੂੰ ਬੰਧਕ ਬਣ ਕੇ ਲੁਟੇਰੇ ਗਹਿਣੇ ਤੇ ਨਗਦੀ ਲੁੱਟ ਕੇ ਹੋਏ ਫ਼ਰਾਰ

Reported by:  PTC News Desk  Edited by:  Shanker Badra -- May 03rd 2019 01:49 PM
ਜ਼ੀਰਕਪੁਰ 'ਚ ਪਰਿਵਾਰ ਨੂੰ ਬੰਧਕ ਬਣ ਕੇ ਲੁਟੇਰੇ ਗਹਿਣੇ ਤੇ ਨਗਦੀ ਲੁੱਟ ਕੇ ਹੋਏ ਫ਼ਰਾਰ

ਜ਼ੀਰਕਪੁਰ 'ਚ ਪਰਿਵਾਰ ਨੂੰ ਬੰਧਕ ਬਣ ਕੇ ਲੁਟੇਰੇ ਗਹਿਣੇ ਤੇ ਨਗਦੀ ਲੁੱਟ ਕੇ ਹੋਏ ਫ਼ਰਾਰ

ਜ਼ੀਰਕਪੁਰ 'ਚ ਪਰਿਵਾਰ ਨੂੰ ਬੰਧਕ ਬਣ ਕੇ ਲੁਟੇਰੇ ਗਹਿਣੇ ਤੇ ਨਗਦੀ ਲੁੱਟ ਕੇ ਹੋਏ ਫ਼ਰਾਰ:ਜ਼ੀਰਕਪੁਰ : ਇੱਥੋਂ ਦੇ ਪੀਰਮੁਛਲਾ ਖੇਤਰ ਚ ਪੈਂਦੀ ਵਿਕਟੋਰੀਆ ਹਾਈਟ ਸੁਸਾਇਟੀ ਦੇ ਫਲੈਟ 'ਚ ਰਹਿੰਦੇ ਜਵੈਲਰ ਦੇ ਘਰ ਲੱਖਾਂ ਰੁਪਏ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਓਥੇ ਬੀਤੀ ਰਾਤ ਚਾਰ ਕਾਰ ਸਵਾਰ ਲੁਟੇਰਿਆਂ ਨੇ ਇਕ ਫਲੈਟ ਵਿੱਚ ਵੜਕੇ ਪਰਿਵਾਰ ਨੂੰ ਬੰਧਕ ਬਣਾ ਕੇ ਕਰੋੜਾਂ ਰੁਪਏ ਦੇ ਗਹਿਣੇ ਤੇ ਲੱਖਾਂ ਰੁਪਏ ਦੀ ਨਕਦੀ 'ਤੇ ਹੱਥ ਸਾਫ ਕੀਤਾ ਹੈ।ਫਲੈਟ ਦਾ ਮਾਲਕ ਸੋਨੇ ਦੇ ਗਹਿਣਿਆਂ ਦਾ ਹੋਲਸੇਲ ਕੰਮ ਕਰਦਾ ਹੈ। [caption id="attachment_290677" align="aligncenter" width="300"]Zirakpur Victoria Height Society Flat Robbers Jewelry and Cash robbery ਜ਼ੀਰਕਪੁਰ 'ਚ ਪਰਿਵਾਰ ਨੂੰ ਬੰਧਕ ਬਣ ਕੇ ਲੁਟੇਰੇ ਗਹਿਣੇ ਤੇ ਨਗਦੀ ਲੁੱਟ ਕੇ ਹੋਏ ਫ਼ਰਾਰ[/caption] ਜਾਣਕਾਰੀ ਅਨੁਸਾਰ ਉਕਤ ਸੁਸਾਇਟੀ ਵਿੱਚ ਸ਼ਾਮ ਚਾਰ ਵਜੇ ਦੇ ਕਰੀਬ ਇਕ ਚਿੱਟੇ ਰੰਗ ਦੀ ਏਸੈਂਟ ਕਾਰ ਦਾਖਲ ਹੋਈ।ਜਿਸ 'ਚ ਚਾਰ ਜਾਣੇ ਸਵਾਰ ਸੀ ਅਤੇ ਰਾਕੇਸ਼ ਵਰਮਾ ਦੇ ਘਰ ਦਾਖਲ ਹੋਏ।ਉਸ ਸਮੇਂ ਘਰ 'ਚ ਰਾਕੇਸ਼ ਵਰਮਾ ਦੀ ਪਤਨੀ ਜੀਨੂ ਵਰਮਾ ਤੇ ਦੋ ਉਸਦੇ ਬੱਚੇ ਅਤੇ ਇਕ ਗੁਆਂਢੀਆਂ ਦਾ ਬੱਚਾ ਖੇਡ ਰਿਹਾ ਸੀ। [caption id="attachment_290676" align="aligncenter" width="300"]Zirakpur Victoria Height Society Flat Robbers Jewelry and Cash robbery ਜ਼ੀਰਕਪੁਰ 'ਚ ਪਰਿਵਾਰ ਨੂੰ ਬੰਧਕ ਬਣ ਕੇ ਲੁਟੇਰੇ ਗਹਿਣੇ ਤੇ ਨਗਦੀ ਲੁੱਟ ਕੇ ਹੋਏ ਫ਼ਰਾਰ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਨਕਾਣਾ ਸਾਹਿਬ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਬਣੇਗੀ ਯੂਨੀਵਰਸਿਟੀ , ਪਾਕਿਸਤਾਨ ਨੇ ਕੀਤਾ ਇਹ ਵੱਡਾ ਉਪਰਾਲਾ ਇਸ ਦੌਰਾਨ ਪਰਿਵਾਰ ਨੇ ਦੱਸਿਆ ਕਿ ਲੁਟੇਰੇ ਚਾਰ ਬੈਗਾਂ ਵਿੱਚ ਕਰੋੜਾਂ ਰੁਪਏ ਦੇ ਗਹਿਣੇ ਅਤੇ ਸੱਤ ਲੱਖ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ ਹਨ।ਇਹ ਸਾਰੀ ਘਟਨਾ ਸੁਸਾਇਟੀ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ ,ਜਿਸ ਵਿੱਚ ਲੁਟੇਰੇ ਜਾਂਦੇ ਹੋਏ ਕਾਰ ਵਿੱਚ ਚਾਰ ਬੈਗ ਭਰ ਕੇ ਲੈ ਗਏ ਹਨ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...

PTC NETWORK
PTC NETWORK