Fri, May 3, 2024
Whatsapp

21 ਸਾਲ ਦੀ ਲੜਕੀ ਨੇ ਸਿਰਜਿਆ ਇਤਿਹਾਸ ,ਵਧਾਇਆ ਦੇਸ਼ ਦਾ ਮਾਣ

Written by  Shanker Badra -- January 10th 2018 03:34 PM
21 ਸਾਲ ਦੀ ਲੜਕੀ ਨੇ ਸਿਰਜਿਆ ਇਤਿਹਾਸ ,ਵਧਾਇਆ ਦੇਸ਼ ਦਾ ਮਾਣ

21 ਸਾਲ ਦੀ ਲੜਕੀ ਨੇ ਸਿਰਜਿਆ ਇਤਿਹਾਸ ,ਵਧਾਇਆ ਦੇਸ਼ ਦਾ ਮਾਣ

21 ਸਾਲ ਦੀ ਲੜਕੀ ਨੇ ਸਿਰਜਿਆ ਇਤਿਹਾਸ ,ਵਧਾਇਆ ਦੇਸ਼ ਦਾ ਮਾਣ:ਹਿਮਾਚਲ ਤੋਂ ਮਨਾਲੀ ਦੀ 21 ਸਾਲਾਂ ਨੌਜਵਾਨ ਲੜਕੀ ਅੰਚਲ ਠਾਕੁਰ ਨੇ ਇੰਟਰਨੈਸ਼ਨਲ ਲੈਵਲ ਤੇ ਖੇਡੇ ਗਏ ਇੱਕ ਸਕੀਇੰਗ ਮੈਚ ਵਿੱਚ ਭਾਰਤ ਲਈ ਪਹਿਲਾ ਬ੍ਰਾਂਜ ਮੈਡਲ ਜਿੱਤਕੇ ਇਤਿਹਾਸ ਰਚ ਦਿੱਤਾ ਹੈ।21 ਸਾਲ ਦੀ ਲੜਕੀ ਨੇ ਸਿਰਜਿਆ ਇਤਿਹਾਸ ,ਵਧਾਇਆ ਦੇਸ਼ ਦਾ ਮਾਣਅੰਚਲ ਸਕੀਇੰਗ ਮੈਚ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਖਿਡਾਰਨ ਹੈ।ਜਿਸਨੇ ਇਲਪਾਇਨ ਇਜਦਾਰ 3200 ਕੱਪ ਵਿੱਚ ਬ੍ਰਾਂਜ ਮੈਡਲ ਜਿੱਤਿਆ ਹੈ।21 ਸਾਲ ਦੀ ਲੜਕੀ ਨੇ ਸਿਰਜਿਆ ਇਤਿਹਾਸ ,ਵਧਾਇਆ ਦੇਸ਼ ਦਾ ਮਾਣਅੰਚਲ ਨੇ ਆਪਣੇ ਟਵਿਟਰ ਅਕਾਊਂਟ ਤੇ ਇੱਕ ਟਵੀਟ ਕੀਤਾ ਕਿ ਚਲੋ ਕੁਝ ਏਦਾਂ ਹੋ ਗਿਆ ਜਿਸਦੀ ਕਦੇ ਉਮੀਦ ਨਹੀ ਸੀ।21 ਸਾਲ ਦੀ ਲੜਕੀ ਨੇ ਸਿਰਜਿਆ ਇਤਿਹਾਸ ,ਵਧਾਇਆ ਦੇਸ਼ ਦਾ ਮਾਣਉਸਨੇ ਇਹ ਵੀ ਕਿਹਾ ਕਿ ਇਹ ਮੇਰਾ ਪਹਿਲਾ ਇੰਟਰਨੈਸ਼ਨਲ ਮੈਡਲ ਹੈ।ਉਹ ਇਹ ਵੱਡੀ ਜਿੱਤ ਹਾਸਿਲ ਕਰਕੇ ਬਹੁਤ ਖੁਸ਼ ਹੈ। -PTCNews


Top News view more...

Latest News view more...