Wed, May 8, 2024
Whatsapp

ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਫਿਰ 19 ਦਿਨਾਂ ਲਈ ਹੋਵੇਗਾ ਬੰਦ 

Written by  Joshi -- April 18th 2018 10:07 AM
ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਫਿਰ 19 ਦਿਨਾਂ ਲਈ ਹੋਵੇਗਾ ਬੰਦ 

ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਫਿਰ 19 ਦਿਨਾਂ ਲਈ ਹੋਵੇਗਾ ਬੰਦ 

ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਫਿਰ 19 ਦਿਨਾਂ ਲਈ ਹੋਵੇਗਾ ਬੰਦ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਹੁਣ ਫਿਰ ਕੁਝ ਦਿਨਾਂ ਲਈ ਬੰਦ ਹੋਣ ਜਾ ਰਿਹਾ ਹੈ। 19 ਦਿਨਾਂ ਲਈ ਏਅਰਪੋਰਟ ਬੰਦ ਦੌਰਾਨ ਕੋਈ ਵੀ ਫਲਾਈਟ ਇੱਥੋਂ ਉਡਾਣ ਨਹੀਂ ਭਰੇਗੀ। ਹਵਾਈ ਅੱਡੇ ਦੇ ਪੈਰਲਲ ਟੈਕਸੀ ਟਰੱਕ ਰਨਵੇਅ 'ਤੇ ਚਲ ਰਹੇ ਕੰਮ ਕਾਰਨ ਹਵਾਈ ਅੱਡਾ ਤਰੀਕ 12 ਤੋਂ 31 ਮਈ ਤੱਕ ਬੰਦ ਰਹੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਾਨਫਰੈਂਸ ਕਾਰਨ ਇਹ ਹਵਾਈ ਅੱਡਾ 18 ਤੋਂ 20 ਤੱਕ ਖੋਲਣਾ ਸੀ, ਪਰ ਉਕਤ ਕਾਨਫਰੈਂਸ ਰੱਦ ਹੋ ਗਈ ਜਿਸ ਕਾਰਨ ਇਹ ਬੰਦ ਰਹੇਗਾ। ਹਵਾਈ ਅੱਡੇ ਦੀ ਸਟੇਟਸ ਰਿਪੋਰਟ ਦੇਣ ਨੂੰ ਲੈ ਕੇ ਅਗਲੀ ਸੁਣਵਾਈ 11 ਮਈ ਨੂੰ ਹੋਵੇਗੀ। —PTC News


Top News view more...

Latest News view more...