Sun, May 5, 2024
Whatsapp

ਹਰ ਦਿਨ ਵੱਧਦਾ ਹੈ ਇਸ ਬੱਚੀ ਦਾ ਆਕਾਰ, ਵਜ਼ਨ ਤੋਂ ਨਹੀਂ ਲੱਗਦਾ ਉਮਰ ਦਾ ਅੰਦਾਜ਼ਾ

Written by  Joshi -- March 27th 2018 02:03 PM
ਹਰ ਦਿਨ ਵੱਧਦਾ ਹੈ ਇਸ ਬੱਚੀ ਦਾ ਆਕਾਰ, ਵਜ਼ਨ ਤੋਂ ਨਹੀਂ ਲੱਗਦਾ ਉਮਰ ਦਾ ਅੰਦਾਜ਼ਾ

ਹਰ ਦਿਨ ਵੱਧਦਾ ਹੈ ਇਸ ਬੱਚੀ ਦਾ ਆਕਾਰ, ਵਜ਼ਨ ਤੋਂ ਨਹੀਂ ਲੱਗਦਾ ਉਮਰ ਦਾ ਅੰਦਾਜ਼ਾ

fat girl amritsar: ਇਸ ਬੱਚੀ ਦੀ ਕੱਦ ਕਾਠੀ ਦੇ ਕੇ ਇਹ ਅਹਿਸਾਸ ਹੁੰਦਾ ਹੈ ਕਿ ਇਸਦੀ ਉਮਰ 10 ਤੋਂ 15 ਸਾਲ ਦੇ ਵਿੱਚ ਲੱਗਦੀ ਹੋਵੇਗੀ ਪਰ ਅਸਲੀਅਤ ਜਾਣ ਕੇ ਤੁਸੀਂ ਜ਼ਰੂਰ ਹੈਰਾਨ ਹੋਵੋਗੇ, ਇਸ 'ਚ ਕੋਈ ਸ਼ੱਕ ਨਹੀਂ ਹੈ। ਦੱਸ ਦੇਈਏ ਕਿ ਇਸ ਬੱਚੀ ਦੀ ਉਮਰ ਮਹਿਜ਼ ਡੇਢ ਸਾਲ ਦੀ ਹੈ। ਇਸ ਬੱਚੀ ਦਾ ਨਾਮ ਚਾਹਤ ਹੈ ਅਤੇ ਤੁਹਾਨੂੰ ਇਹ ਜਾਣ ਕੈ ਹੈਰਾਨੀ ਹੋਵੇਗੀ ਕਿ ਇਸਦਾ ਆਕਾਰ ਦਿਨ ਬ ਦਿਨ ਵੱਧ ਰਿਹਾ ਹੈ ਅਤੇ ਇਸ ਬੱਚੀ ਦਾ ਭਾਰ 20 ਕਿਲੋਗ੍ਰਾਮ ਹੈ। ਚਾਹਤ ਕਿਸ ਵਜ੍ਹਾ ਨਾਲ ਇੰਨ੍ਹੀ ਭਾਰੀ ਭਰਕਮ ਹੋ ਗਈ ਹੈ, ਇਸਦੀ ਜਾਂਚ ਲਈ ਉਸਦਾ ਬਲੱਡ ਸੈਂਪਲ ਲੈਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਰ ਮੋਟੀ ਚਮੜੀ ਕਾਰਨ ਸੂਈ ਉਸਦੀ ਚਮੜੀ ਪਾਰ ਨਹੀਂ ਕਰ ਪਾਉਂਦੀ ਹੈ। ਅੰਮ੍ਰਿਤਸਰ ਦੇ ਮੋਹਕਮਪੁਰਾ ਖੇਤਰ 'ਚ ਰਹਿਣ ਵਾਲੇ ਸੂਰਜ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਚਾਹਤ ਜਨਮ ਦੇ ਸਮੇਂ ਬਿਲਕੁਲ ਆਮ ਸੀ ਪਰ ਜਿਵੇਂ ਹੀ ਦਿਨ ਗੁਜ਼ਰਦੇ ਗਏ ਉਂਝ ਹੀ ਉਸਦਾ ਵਜ਼ਨ ਬਿਹਸਾਬੇ ਢੰਗ ਨਾਲ ਵੱਧਦਾ ਗਿਆ। ਦੁੱਧ ਦੇ ਸਿਵਾ ਨਾ ਕੁਝ ਖਾਂਦੀ ਹੈ ਨਾ ਪੀਂਦੀ ਹੈ ਅਤੇ ਫਿਲਹਾਲ ਆਰਥਿਕ ਤੰਗੀ ਕਾਰਨ ਉਸਦਾ ਇਲਾਜ ਕਰਵਾਉਣ ਤੋਂ ਅਸਮਰੱਥ ਹਨ। fat girl amritsar: ਹਰ ਦਿਨ ਵੱਧਦਾ ਹੈ ਇਸ ਬੱਚੀ ਦਾ ਆਕਾਰ, ਵਜ਼ਨ ਤੋਂ ਨਹੀਂ ਲੱਗਦਾ ਉਮਰ ਦਾ ਅੰਦਾਜ਼ਾ fat girl amritsar: ਹਰ ਦਿਨ ਵੱਧਦਾ ਹੈ ਇਸ ਬੱਚੀ ਦਾ ਆਕਾਰ, ਵਜ਼ਨ ਤੋਂ ਨਹੀਂ ਲੱਗਦਾ ਉਮਰ ਦਾ ਅੰਦਾਜ਼ਾ fat girl amritsar: ਹਰ ਦਿਨ ਵੱਧਦਾ ਹੈ ਇਸ ਬੱਚੀ ਦਾ ਆਕਾਰ, ਵਜ਼ਨ ਤੋਂ ਨਹੀਂ ਲੱਗਦਾ ਉਮਰ ਦਾ ਅੰਦਾਜ਼ਾfat girl amritsar: ਹਰ ਦਿਨ ਵੱਧਦਾ ਹੈ ਇਸ ਬੱਚੀ ਦਾ ਆਕਾਰ, ਵਜ਼ਨ ਤੋਂ ਨਹੀਂ ਲੱਗਦਾ ਉਮਰ ਦਾ ਅੰਦਾਜ਼ਾ —PTC News


Top News view more...

Latest News view more...