Tue, Dec 23, 2025
Whatsapp

ਨਾਨਾ ਪਾਟੇਕਰ ਦੀ 3 ਸਾਲ ਬਾਅਦ ਇਸ ਫਿਲਮ ਨਾਲ ਹੋਵੇਗੀ ਪਰਦੇ 'ਤੇ ਵਾਪਸੀ

Reported by:  PTC News Desk  Edited by:  Shanker Badra -- June 06th 2018 09:59 PM
ਨਾਨਾ ਪਾਟੇਕਰ ਦੀ 3 ਸਾਲ ਬਾਅਦ ਇਸ ਫਿਲਮ ਨਾਲ ਹੋਵੇਗੀ ਪਰਦੇ 'ਤੇ ਵਾਪਸੀ

ਨਾਨਾ ਪਾਟੇਕਰ ਦੀ 3 ਸਾਲ ਬਾਅਦ ਇਸ ਫਿਲਮ ਨਾਲ ਹੋਵੇਗੀ ਪਰਦੇ 'ਤੇ ਵਾਪਸੀ

ਨਾਨਾ ਪਾਟੇਕਰ ਦੀ 3 ਸਾਲ ਬਾਅਦ ਇਸ ਫਿਲਮ ਨਾਲ ਹੋਵੇਗੀ ਪਰਦੇ 'ਤੇ ਵਾਪਸੀ:ਦੱਖਣ ਭਾਰਤ ਦੇ ਅਦਾਕਾਰ ਰਜਨੀਕਾਂਤ ਦੀ ਫਿਲਮ ''ਕਾਲਾ'' 7 ਜੂਨ ਨੂੰ ਰ‍ਿਲੀਜ਼ ਹੋ ਰਹੀ ਹੈ।ਇਸ ਫਿਲਮ ਵਿਚ ਨਾਨਾ ਪਾਟੇਕਰ ਰਜਨੀਕਾਂਤ ਨੂੰ ਟੱਕਰ ਦੇਣਗੇ।Nana Patekar 3 years After kala film in Returnਇਸ ਫਿਲਮ ਵਿਚ ਰਜਨੀਕਾਂਤ ਹੀਰੋ ਦਾ ਰੋਲ ਅਦਾ ਕਰਨਗੇ,ਨਾਨਾ ਪਾਟੇਕਰ ਵਿਲਨ ਦੇ ਕਿਰਦਾਰ ਵਿਚ ਨਜ਼ਰ ਆਉਣਗੇ।ਨਾਨਾ ਪਾਟੇਕਰ ਦਾ ਫਿਲਮ ਵਿਚ ਹੋਣਾ ਫਿਲਮ ''ਕਾਲਾ'' ਲਈ ਫਾਇਦੇਮੰਦ ਸਾਬਤ ਹੋਣ ਦੇ ਅਨੁਮਾਨ ਲਗਾਏ ਜਾ ਰਹੇ ਹਨ।Nana Patekar 3 years After kala film in Returnਮਹਾਰਾਸ਼ਟਰ ਵਿਚ ਨਾਨਾ ਦੀ ਫੈਨ ਫੋਲੋਇੰਗ ਰਜਨੀਕਾਂਤ ਦੀ ਕਾਲਾ ਫਿਲਮ ਨੂੰ ਬਾਕਸ ਆਫ‍ਿਸ ਕਲੈਕਸ਼ਨ ਵਧਾਉਣ ਵਿਚ ਮਦਦ ਕਰੇਗੀ।ਨਾਨਾ ਪਾਟੇਕਰ ਤਿੰਨ ਸਾਲ ਬਾਅਦ ਕਿਸੇ ਵੱਡੇ ਪ੍ਰੋਜੈਕਟ ਵਿਚ ਵਿਖਾਈ ਦੇਣਗੇ।ਨਾਨਾ ਪਾਟੇਕਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1978 ਵਿਚ ਮਰਾਠੀ ਫਿਲਮ 'ਗਮਨ' ਨਾਲ ਕੀਤੀ ਸੀ।Nana Patekar 3 years After kala film in Returnਉਨ੍ਹਾਂ ਦੀ ਅਦਾਕਾਰੀ ਬੇਮਿਸਾਲ ਹੈ,ਜਿਸ ਦੇ ਲਈ ਉਨ੍ਹਾਂ ਨੂੰ ਹੁਣ ਤੱਕ 4 ਨੈਸ਼ਨਲ ਅਵਾਰਡ, 9 ਫਿਲਮਫੇਅਰ ਅਵਾਰਡ ਅਤੇ 2 ਸਟਾਰ ਸਕਰੀਨ ਅਵਾਰਡ ਮਿਲ ਚੁੱਕੇ ਹਨ। -PTCNews


Top News view more...

Latest News view more...

PTC NETWORK
PTC NETWORK