Sat, Sep 5, 2026
Whatsapp

ਸ਼ਰਾਬੀਆਂ ਨੂੰ ਲੱਗਣਗੀਆਂ ਮੌਜਾਂ:ਪੰਜਾਬ 'ਚ ਠੇਕਿਆਂ ਤੇ ਨਾਲ-ਨਾਲ ਦਾਰੂ ਦੇ ਰੇਟ ਵੀ ਟੁੱਟਣਗੇ

Reported by:  PTC News Desk  Edited by:  Shanker Badra -- March 14th 2018 09:07 AM
ਸ਼ਰਾਬੀਆਂ ਨੂੰ ਲੱਗਣਗੀਆਂ ਮੌਜਾਂ:ਪੰਜਾਬ 'ਚ ਠੇਕਿਆਂ ਤੇ ਨਾਲ-ਨਾਲ ਦਾਰੂ ਦੇ ਰੇਟ ਵੀ ਟੁੱਟਣਗੇ

ਸ਼ਰਾਬੀਆਂ ਨੂੰ ਲੱਗਣਗੀਆਂ ਮੌਜਾਂ:ਪੰਜਾਬ 'ਚ ਠੇਕਿਆਂ ਤੇ ਨਾਲ-ਨਾਲ ਦਾਰੂ ਦੇ ਰੇਟ ਵੀ ਟੁੱਟਣਗੇ

ਸ਼ਰਾਬੀਆਂ ਨੂੰ ਲੱਗਣਗੀਆਂ ਮੌਜਾਂ:ਪੰਜਾਬ 'ਚ ਠੇਕਿਆਂ ਤੇ ਨਾਲ-ਨਾਲ ਦਾਰੂ ਦੇ ਰੇਟ ਵੀ ਟੁੱਟਣਗੇ:ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਨਵੀਂ ਅਬਕਾਰੀ ਬਣਾ ਦਿੱਤੀ ਗਈ ਹੈ ਜਿਸ ਅਨੁਸਾਰ ਸੂਬੇ ਵਿੱਚ ਸ਼ਰਾਬ ਕਾਰੋਬਾਰ 'ਚ ਅਜ਼ਾਰੇਦਾਰੀ ਤੋੜਨ ਦਾ ਫ਼ੈਸਲਾ ਲਿਆ ਗਿਆ ਹੈ।ਸ਼ਰਾਬੀਆਂ ਨੂੰ ਲੱਗਣਗੀਆਂ ਮੌਜਾਂ:ਪੰਜਾਬ 'ਚ ਠੇਕਿਆਂ ਤੇ ਨਾਲ-ਨਾਲ ਦਾਰੂ ਦੇ ਰੇਟ ਵੀ ਟੁੱਟਣਗੇਇਸ ਵਾਰ ਸ਼ਰਾਬ ਦਾ ਕੋਟਾ 32 ਫੀਸਦੀ ਹੋਰ ਘਟਾਇਆ ਗਿਆ ਹੈ ਤੇ ਇਹ ਕੋਟਾ ਦੋ ਸਾਲਾਂ ਵਿੱਚ 47 ਫੀਸਦੀ ਘਟਿਆ ਹੈ।ਇਸ ਦੇ ਨਾਲ ਸ਼ਰਾਬ ਦੀ ਤਸਕਰੀ ਰੋਕਣ ਲਈ ਸ਼ਰਾਬ ਦੀ ਕੀਮਤ ਘਟਾਉਣ ਦਾ ਫ਼ੈਸਲਾ ਕੀਤਾ ਹੈ ਸ਼ਰਾਬੀਆਂ ਨੂੰ ਲੱਗਣਗੀਆਂ ਮੌਜਾਂ:ਪੰਜਾਬ 'ਚ ਠੇਕਿਆਂ ਤੇ ਨਾਲ-ਨਾਲ ਦਾਰੂ ਦੇ ਰੇਟ ਵੀ ਟੁੱਟਣਗੇਜਿਸ ਨਾਲ ਸ਼ਰਾਬ ਦੀ ਕੀਮਤ ਪ੍ਰਤੀ ਬੋਤਲ ਪੰਜਾਹ ਰੁਪਏ ਤੋਂ ਵੱਧ ਘੱਟ ਸਕਦੀ ਹੈ ਤੇ ਇਸ ਦੇ ਨਾਲ ਬੀਅਰ ਦੀ ਕੀਮਤ ਵੀ ਕੁਝ ਘਟੇਗੀ।ਸ਼ਰਾਬੀਆਂ ਨੂੰ ਲੱਗਣਗੀਆਂ ਮੌਜਾਂ:ਪੰਜਾਬ 'ਚ ਠੇਕਿਆਂ ਤੇ ਨਾਲ-ਨਾਲ ਦਾਰੂ ਦੇ ਰੇਟ ਵੀ ਟੁੱਟਣਗੇਸ਼ਰਾਬ ਦੇ ਕਾਰੋਬਾਰ 'ਚ ਅਜਾਰੇਦਾਰੀ ਤੋੜਨ ਲਈ ਪੰਜ ਕਰੋੜ ਰੁਪਏ ਤੱਕ ਦੇ ਛੋਟੇ-ਛੋਟੇ 700 ਗਰੁੱਪਾਂ ਨੂੰ ਠੇਕੇ ਦਿੱਤੇ ਜਾਣਗੇ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK