Sat, May 18, 2024
Whatsapp

ਇੰਡੀਅਨ ਅਤੇ ਭਾਰਤ ਪੈਟਰੋਲੀਅਮ ਪੋਲ ਡਿਪੂ ਦੇ ਆਸ-ਪਾਸ ਏਰੀਆ 'ਚ ਡਰੋਨ ਉਡਾਉਣ 'ਤੇ ਲੱਗੀ ਰੋਕ

Written by  Pardeep Singh -- January 06th 2023 08:31 PM
ਇੰਡੀਅਨ ਅਤੇ ਭਾਰਤ ਪੈਟਰੋਲੀਅਮ ਪੋਲ ਡਿਪੂ ਦੇ ਆਸ-ਪਾਸ ਏਰੀਆ 'ਚ ਡਰੋਨ ਉਡਾਉਣ 'ਤੇ ਲੱਗੀ ਰੋਕ

ਇੰਡੀਅਨ ਅਤੇ ਭਾਰਤ ਪੈਟਰੋਲੀਅਮ ਪੋਲ ਡਿਪੂ ਦੇ ਆਸ-ਪਾਸ ਏਰੀਆ 'ਚ ਡਰੋਨ ਉਡਾਉਣ 'ਤੇ ਲੱਗੀ ਰੋਕ

ਬਠਿੰਡਾ : ਡਿਪਟੀ  ਸ਼ੌਕਤ ਅਹਿਮਦ ਪਰੇ ਨੇ ਆਈ.ਓ.ਸੀ.ਐਲ. ਐਚ.ਪੀ.ਸੀ.ਐਲ. ਬਲਕ ਪੀ.ਓ.ਐਲ ਟਰਮਿਨਲ ਫੂਸ ਮੰਡੀ ਮਾਨਸਾ ਰੋਡ ਬਠਿੰਡਾ ਆਸ-ਪਾਸ ਦੇ ਏਰੀਏ ਵਿੱਚ ਨੋ ਡਰੋਨ ਜ਼ੋਨ ਏਰੀਆ ਘੋਸ਼ਿਤ ਕੀਤਾ ਹੈ। ਇਹ ਹੁਕਮ ਅਧੀਨ ਧਾਰਾ 144 ਜਾਬਤਾ ਫ਼ੌਜਦਾਰੀ ਸੰਘਤਾ 1973 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਾਰੀ ਕੀਤੇ ਹਨ।

ਡਿਪਟੀ ਕਮਿਸ਼ਨਰ ਨੇ ਜਾਰੀ ਹੁਕਮ ਰਾਹੀਂ ਦੱਸਿਆ ਕਿ ਹਿੰਦੂਸਤਾਨ ਪੈਟਰੋਲੀਅਮ ਪੋਲ ਡਿਪੂ, ਇੰਡੀਅਨ ਪੈਟਰੋਲੀਅਮ ਪੋਲ ਡਿਪੂ ਤੇ ਭਾਰਤ ਪੈਟਰੋਲੀਅਮ ਪੋਲ ਡਿਪੂ ਦੇ ਆਸ-ਪਾਸ ਦੇ ਏਰੀਏ ਵਿੱਚ ਨੋ ਡਰੋਨ ਜ਼ੋਨ ਏਰੀਆ ਘੋਸ਼ਿਤ ਕੀਤਾ ਹੈ ਤਾਂ ਜੋ ਕਿਸੇ ਵੀ ਅਣ-ਸੁਖਾਵੀਂ ਘਟਨਾ ਦੇ ਵਾਪਰਨ ਨੂੰ ਰੋਕਣ ਲਈ ਇਸ ਏਰੀਏ ਵਿੱਚ ਡਰੋਨ ਉਡਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਂਦੀ ਹੈ।


- PTC NEWS

Top News view more...

Latest News view more...

LIVE CHANNELS
LIVE CHANNELS