Sun, May 19, 2024
Whatsapp

Simranjeet Singh Mann: ਸਾਂਸਦ ਸਿਮਰਨਜੀਤ ਸਿੰਘ ਮਾਨ ਦਾ ਟਵਿੱਟਰ ਅਕਾਊਂਟ ਟੈਂਪਰਰੀ ਬੰਦ

ਸੰਗਰੂਰ ਤੋਂ ਸਾਂਸਦ ਸਿਮਰਨਜੀਤ ਸਿੰਘ ਮਾਨ ਦਾ ਟਵਿੱਟਰ ਅਕਾਊਂਟ ਟੈਨਰੇਰੀ ਤੌਰ ਤੇ ਬੰਦ ਦਿੱਤਾ ਗਿਆ ਹੈ। ਦੱਸ ਦਈਏ ਕਿ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਦਾ ਵਿਰੋਧ ਕੀਤਾ ਸੀ। ਜਿਸਤੋਂ ਸਖਤ ਐਕਸ਼ਨ ਲੈਂਦਿਆ ਸਿਮਰਨਜੀਤ ਸਿੰਘ ਮਾਨ ਟਵਿਟਰ ਅਕਾਊਂਟ ਟੈਂਪਰੇਰੀ ਤੌਰ ਬੰਦ ਕਰ ਦਿੱਤਾ ਗਿਆ ਹੈ।

Written by  Ramandeep Kaur -- March 20th 2023 10:39 AM -- Updated: March 20th 2023 02:34 PM
Simranjeet Singh Mann: ਸਾਂਸਦ ਸਿਮਰਨਜੀਤ ਸਿੰਘ ਮਾਨ ਦਾ ਟਵਿੱਟਰ ਅਕਾਊਂਟ ਟੈਂਪਰਰੀ ਬੰਦ

Simranjeet Singh Mann: ਸਾਂਸਦ ਸਿਮਰਨਜੀਤ ਸਿੰਘ ਮਾਨ ਦਾ ਟਵਿੱਟਰ ਅਕਾਊਂਟ ਟੈਂਪਰਰੀ ਬੰਦ

Simranjeet Singh Mann: ਸੰਗਰੂਰ ਤੋਂ ਸਾਂਸਦ ਸਿਮਰਨਜੀਤ ਸਿੰਘ ਮਾਨ ਦਾ ਟਵਿੱਟਰ ਅਕਾਊਂਟ ਟੈਨਰੇਰੀ ਤੌਰ ਤੇ ਬੰਦ ਦਿੱਤਾ ਗਿਆ ਹੈ। ਦੱਸ ਦਈਏ ਕਿ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਦਾ ਵਿਰੋਧ ਕੀਤਾ ਸੀ। ਜਿਸਤੋਂ ਸਖਤ ਐਕਸ਼ਨ ਲੈਂਦਿਆ ਸਿਮਰਨਜੀਤ ਸਿੰਘ ਮਾਨ ਟਵਿਟਰ ਅਕਾਊਂਟ ਟੈਂਪਰੇਰੀ ਤੌਰ ਬੰਦ ਕਰ ਦਿੱਤਾ ਗਿਆ ਹੈ। 



- PTC NEWS

Top News view more...

Latest News view more...

LIVE CHANNELS
LIVE CHANNELS