Sun, May 19, 2024
Whatsapp

ਪੰਜਾਬ 'ਚ ਅੱਜ ਰਾਤ 12 ਵਜੇ ਤੋਂ ਬੰਦ ਹੋਣਗੇ ਇਹ ਤਿੰਨ ਟੋਲ ਪਲਾਜ਼ਾ

Written by  Pardeep Singh -- February 14th 2023 04:11 PM -- Updated: February 14th 2023 04:15 PM
ਪੰਜਾਬ 'ਚ ਅੱਜ ਰਾਤ 12 ਵਜੇ ਤੋਂ ਬੰਦ ਹੋਣਗੇ ਇਹ ਤਿੰਨ ਟੋਲ ਪਲਾਜ਼ਾ

ਪੰਜਾਬ 'ਚ ਅੱਜ ਰਾਤ 12 ਵਜੇ ਤੋਂ ਬੰਦ ਹੋਣਗੇ ਇਹ ਤਿੰਨ ਟੋਲ ਪਲਾਜ਼ਾ

ਚੰਡੀਗੜ੍ਹ : ਪੰਜਾਬ ਵਿੱਚ ਅੱਜ ਰਾਤ 12 ਵਜੇ ਤੋਂ ਤਿੰਨ ਟੋਲ ਪਲਾਜ਼ਾ ਬੰਦ ਹੋਣ ਜਾ ਰਹੇ ਹਨ। ਟੋਲ ਪਲਾਜ਼ਾ ਕੰਪਨੀ ਦੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਨਾਲ ਬੈਠਕ ਕੀਤੀ ਹੈ। ਇਨ੍ਹਾਂ ਟੋਲ ਪਲਾਜ਼ਾ 'ਚ 2 ਹੁਸ਼ਿਆਰਪੁਰ ਜ਼ਿਲ੍ਹੇ ਅਤੇ 1 ਨਵਾਂਸ਼ਹਿਰ 'ਚ ਹਨ। ਇਸ ਦੀ ਪੁਸ਼ਟੀ PWD ਵਿਭਾਗ ਨੇ ਕੀਤੀ।  ਮਿਲੀ ਜਾਣਕਾਰੀ ਅਨੁਸਾਰ ਇੰਨ੍ਹਾਂ ਟੋਲ ਪਲਾਜ਼ਾ ਦੀ ਮਿਆਦ ਪੂਰੀ ਹੋ ਚੁੱਕੀ ਹੈ।


- PTC NEWS

Top News view more...

Latest News view more...

LIVE CHANNELS
LIVE CHANNELS