Tue, Apr 30, 2024
Whatsapp

2030 ਦੇਖ ਚੁੱਕਿਆ ਹੈ ਇਹ ਸ਼ਖਸ, ਕੀਤੀਆਂ ਅਜੀਬੋ ਗਰੀਬ ਭਵਿੱਖਬਾਣੀਆਂ 

Written by  Joshi -- February 18th 2018 04:03 PM
2030 ਦੇਖ ਚੁੱਕਿਆ ਹੈ ਇਹ ਸ਼ਖਸ, ਕੀਤੀਆਂ ਅਜੀਬੋ ਗਰੀਬ ਭਵਿੱਖਬਾਣੀਆਂ 

2030 ਦੇਖ ਚੁੱਕਿਆ ਹੈ ਇਹ ਸ਼ਖਸ, ਕੀਤੀਆਂ ਅਜੀਬੋ ਗਰੀਬ ਭਵਿੱਖਬਾਣੀਆਂ 

2030 ਦੇਖ ਚੁੱਕਿਆ ਹੈ ਇਹ ਸ਼ਖਸ, ਕੀਤੀਆਂ ਅਜੀਬੋ ਗਰੀਬ ਭਵਿੱਖਬਾਣੀਆਂ : ਕਈ ਵਾਰ ਕੁਝ ਵਿਅਕਤੀ ਆਪਣੀ ਜ਼ਿੰਦਗੀ ਨੂੰ ਲੈ ਕੇ ਅਜਿਹੇ ਦਾਅਵੇ ਕਰ ਦਿੰਦੇ ਹਨ, ਜਿੰਨ੍ਹਾਂ 'ਤੇ ਯਕੀਨ ਕਰਨਾ ਮੁਮਕਿਨ ਨਹੀਂ ਲੱਗਦਾ ਅਤੇ ਅਜਿਹਾ ਹੀ ਇੱਕ ਦਾਅਵਾ ਕੀਤਾ ਹੈ ਅਮਰੀਕਾ ਦੇ ਰਹਿਣਾ ਵਾਲੇ ਵਿਅਕਤੀ ਨੇ, ਜਿਸ ਮੁਤਾਬਕ ਉਹ ਸੰਨ 2030 'ਚ ਜਾ ਕੇ ਵਾਪਸ ਪਰਤਿਆ ਹੈ। ਇੰਨਾ ਹੀ ਨਹੀਂ ਉਸਨੇ ਆਉਣ ਵਾਲੇ ਭਵਿੱਖ ਨੂੰ ਲੈ ਕੇ ਵੀ ਕਈ ਦਾਅਵੇ ਕੀਤੇ ਹਨ। ਇਸ ਸਖਸ਼ ਦਾ ਨਾਮ ਨੋਹਾ ਹੈ ਇਸਨੇ ਇੱਕ ਰੇਡੀਓ ਚੈਨਲ ਨੂੰ ਇੰਟਰਵਿਊ 'ਚ ਇਹ ਗੱਲਾਂ ਦੱਸੀਆਂ ਹਨ। 2030 ਦੇਖ ਚੁੱਕਿਆ ਹੈ ਇਹ ਸ਼ਖਸ, ਕੀਤੀਆਂ ਅਜੀਬੋ ਗਰੀਬ ਭਵਿੱਖਬਾਣੀਆਂ ਹੈਰਾਨੀਜਨਕ ਗੱਲ ਇਹ ਹੈ ਕਿ ਇਸ ਵਿਅਕਤੀ ਦੀਆਂ ਗੱਲਾਂ ਲਾਈ ਡਿਟੈਕਟਰ ਟੈਸਟ 'ਚ ਵੀ ਠੀਕ ਸਾਬਤ ਹੋਈਆਂ ਹਨ। ਨੋਹਾ ਦਾ ਕਹਿਣਾ ਹੈ ਕਿ ਉਹ 2030 ਦੇਖ ਚੁੱਕਾ ਹੈ, ਅਤੇ ਉਸਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਾਰੇ ਵਿਵਾਦਾਂ ਦੇ ਬਾਅਦ ਫਿਰ ਤੋਂ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣਗੇ। ਉਸਨੇ ਦਾਅਵਾ ਕੀਤਾ ਕਿ ਉਸ ਸਮੇਂ ਅਜਿਹੇ ਰੋਬਾਟਸ ਸਾਡੇ ਕੋਲ ਹੋਣਗੇ, ਜੋ ਸਾਡਾ ਪੂਰਾ ਘਰ ਇਕੱਲੇ ਹੀ ਸੰਭਾਲ ਲੈਣਗੇ। ਨੋਹਾ ਨੇ ਇਹ ਦਾਅਵਾ ਵੀ ਕੀਤਾ ਕਿ 2028 'ਚ ਮਨੁੱਖ ਮੰਗਲ ਗ੍ਰਹਿ 'ਤੇ ਆਉਣਾ ਜਾਣਾ ਸ਼ੁਰੂ ਕਰ ਦੇਵੇਗਾ ਅਤੇ ਇਸ ਸਾਲ ਟਾਈਮ ਟਰੈਵਲ ਅਤੇ ਟਾਈਮ ਮਸ਼ੀਨ ਦਾ ਪ੍ਰਯੋਗ ਆਮ ਹੋ ਜਾਵੇਗਾ। 2030 ਦੇਖ ਚੁੱਕਿਆ ਹੈ ਇਹ ਸ਼ਖਸ, ਕੀਤੀਆਂ ਅਜੀਬੋ ਗਰੀਬ ਭਵਿੱਖਬਾਣੀਆਂ ਨੋਹਾ ਦੀਆਂ ਇਹਨਾਂ ਗੱਲਾਂ 'ਤੇ ਕੁਝ ਲੋਕਾਂ ਨੇ ਕੀਤਾ ਭਰੋਸਾ ਕੀਤਾ ਜਦਕਿ ਕੁਝ ਨੇ ਉਸਨੂੰ ਪਾਗਲ ਦੱਸਿਆ ਹੈ। —PTC News


  • Tags

Top News view more...

Latest News view more...