Mon, Apr 29, 2024
Whatsapp

24 ਸਾਲ ਰਿਹਾ ਭਰੂਣ 'ਚ, ਹੁਣ ਲਿਆ ਬੱਚੇ ਨੇ ਜਨਮ, ਜਾਣੋ ਪੂਰਾ ਮਾਮਲਾ! 

Written by  Joshi -- December 21st 2017 09:14 PM -- Updated: December 21st 2017 09:24 PM
24 ਸਾਲ ਰਿਹਾ ਭਰੂਣ 'ਚ, ਹੁਣ ਲਿਆ ਬੱਚੇ ਨੇ ਜਨਮ, ਜਾਣੋ ਪੂਰਾ ਮਾਮਲਾ! 

24 ਸਾਲ ਰਿਹਾ ਭਰੂਣ 'ਚ, ਹੁਣ ਲਿਆ ਬੱਚੇ ਨੇ ਜਨਮ, ਜਾਣੋ ਪੂਰਾ ਮਾਮਲਾ! 

24 year old frozen embryo takes birth: 24 ਸਾਲ ਰਿਹਾ ਭਰੂਣ 'ਚ ਹੁਣ ਲਿਆ ਬੱਚੇ ਨੇ ਜਨਮ ਸਾਬਕਾ ਵਿਸ਼ਵ ਸੁੰਦਰੀ ਡਾਇਨਾ ਹੇਡਨ ਵੱਲੋਂ ਪਿਛਲੇ ਸਾਲ ਆਈਵੀਐੱਫ ਤਕਨੀਕ ਰਾਹੀਂ ਇੱਕ ਬੱਚੇ ਨੂੰ ਜਨਮ ਦਿੱਤਾ ਗਿਆ ਸੀ। ਹੇਡਨ ਨੇ ਤਕਰੀਬਨ ਅੱਠ ਸਾਲ ਪਹਿਲਾਂ ਅੰਡਿਆਂ ਨੂੰ ਸੁਰੱਖਿਅਤ ਰੱਖਿਆ ਸੀ। 24 year old frozen embryo takes birth: 24 ਸਾਲ ਰਿਹਾ ਭਰੂਣ 'ਚ ਹੁਣ ਲਿਆ ਬੱਚੇ ਨੇ ਜਨਮਅਜਿਹਾ ਹੀ ਇੱਕ ਮਾਮਲਾ ਅਮਰੀਕਾ ਤੋਂ ਆਇਆ ਹੈ, ਜਿੱਥੇ ਟੀਨਾ ਗਿਬਸਨ (26) ਨੇ ਪਿਛਲੇ 24 ਸਾਲ ਤੋਂ ਭਰੂਣ ਨੂੰ ਫਰੀਜ਼ ਕੀਤਾ ਹੋਇਆ ਸੀ ਅਤੇ ਹੁਣ ਉਸ ਤੋਂ ਇੱਕ ਬੱਚੀ ਨੂੰ ਜਨਮ ਦਿੱਤਾ। ਦਰਅਸਲ, ਉਸਦਾ ਪਤੀ ਬੇਂਜਾਮਿਨ ਗਿਬਸਨ ੂੰ ਸਿਸਟਿਕ ਫਾਇਬਰੋਸਿਸ ਨਾਮਕ ਰੋਗ ਤੋਂ ਪੀੜਤ ਸੀ ਅਤੇ ਉਸਨੇ ਭਰੂਣ ਨੂੰ ਜਨਮ ਦੇਣ ਦਾ ਫੈਸਲਾ ਲਿਆ। 24 year old frozen embryo takes birth: 24 ਸਾਲ ਰਿਹਾ ਭਰੂਣ 'ਚ ਹੁਣ ਲਿਆ ਬੱਚੇ ਨੇ ਜਨਮਜ਼ਿਕਰ-ਏ-ਖਾਸ ਹੈ ਕਿ ਭਰੂਣ ਨੂੰ ਫਰੀਜ ਕਰਨ ਸਮੇਂ ਟੀਨਾ ਸਿਰਫ ਡੇਢ ਸਾਲ ਦੀ ਸੀ। ਤੁਹਾਨੂੰ ਦੱਸ ਦੇਈਏ ਕਿ ਵਿਗਿਆਨ ਦੀ ਮਦਦ ਨਾਲ ਬੇਔਲਾਦ ਜੋੜਿਆਂ ਨੂੰ ਮਾਂ-ਬਾਪ ਦਾ ਸੁੱਖ ਪ੍ਰਾਪਤ ਹੋ ਸਕਦਾ ਹੈ। ਇਸ ਤਕਨੀਕ ਨੂੰ ਆਈਵੀਐਫ ਦੇ ਨਾਮ ਨਾਲ ਜਾਣਿਆ ਜਾਂਦਾ ਹੈ। 24 year old frozen embryo takes birth: 24 ਸਾਲ ਰਿਹਾ ਭਰੂਣ 'ਚ ਹੁਣ ਲਿਆ ਬੱਚੇ ਨੇ ਜਨਮ24 year old frozen embryo takes birth: ਫਰੋਜ਼ਨ ਭਰੂਣ ਤੋਂ ਟੀਨਾ ਗਿਬਸਨ ਨੇ 3.08 ਕਿਲੋਗ੍ਰਾਮ ਵਜ਼ਨੀ ਬੱਚੇ ਨੂੰ ਜਨਮ ਦਿੱਤਾ ਹੈ। ਹੁਣ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ। 24 year old frozen embryo takes birth: 24 ਸਾਲ ਰਿਹਾ ਭਰੂਣ 'ਚ ਹੁਣ ਲਿਆ ਬੱਚੇ ਨੇ ਜਨਮਟੀਨਾ ਮੁਤਾਬਕ, ਡਾਕਟਰਾਂ ਨੇ ਉਸਨੂੰ ਕਿਹਾ ਸੀ ਕਿ ਇਹ ਬੱਚਾ ਜੋ ਕਿ 25 ਸਾਲ ਪੁਰਾਣੇ ਭਰੂਣ ਨਾਲ ਪੈਦਾ ਹੋਇਆ ਹੈ ਦਾ ਨਾਮ ਵਰਲਡ ਰਿਕਾਰਡ 'ਚ ਸ਼ਾਮਿਲ ਹੋ ਸਕਦਾ ਹੈ। —PTC News


  • Tags

Top News view more...

Latest News view more...