25,000 ਰੁਪਏ ਤੱਕ ਸਸਤੇ ਕੀਤੇ ਇਹ ਸਮਾਰਟਫੋਨ,ਜਾਣੋ ਨਵੀਂਆਂ ਕੀਮਤਾਂ

25,000 ਰੁਪਏ ਤੱਕ ਸਸਤੇ ਕੀਤੇ ਇਹ ਸਮਾਰਟਫੋਨ,ਜਾਣੋ ਨਵੀਂਆਂ ਕੀਮਤਾਂ

25,000 ਰੁਪਏ ਤੱਕ ਸਸਤੇ ਕੀਤੇ ਇਹ ਸਮਾਰਟਫੋਨ,ਜਾਣੋ ਨਵੀਂਆਂ ਕੀਮਤਾਂ:ਕੰਪਨੀਆਂ ਆਪਣੇ ਗਾਹਕਾਂ ਨੂੰ ਖੁਸ਼ ਰੱਖਣ ਦੇ ਲਈ ਨਵੇਂ -ਨਵੇਂ ਫੀਚਰਸ ਦੇ ਸਮਾਰਟਫੋਨ ਲਾਂਚ ਕਰਦੀਆਂ ਹਨ।ਜੋ ਹੁਣ ਨਵੇਂ ਸਮਾਰਟਫੋਨਜ਼ ਲਾਂਚ ਹੋਏ ਹਨ।25,000 ਰੁਪਏ ਤੱਕ ਸਸਤੇ ਕੀਤੇ ਇਹ ਸਮਾਰਟਫੋਨ,ਜਾਣੋ ਨਵੀਂਆਂ ਕੀਮਤਾਂਕੰਪਨੀਆਂ ਨੇ ਉਸ ਦੀਆਂ ਕੀਮਤਾਂ ਵਿੱਚ 25,000 ਰੁਪਏ ਤੱਕ ਦੀ ਕਟੌਤੀ ਕਰ ਦਿੱਤੀ ਹੈ।ਆਓ ਜਾਣਦੇ ਹਾਂ ਕਿ ਕਿਹੜਾ ਸਮਾਰਟਫੋਨ ਕਿੰਨਾ ਸਸਤਾ ਹੋ ਗਿਆ ਹੈ।
Samsung Galaxy A7 :25,000 ਰੁਪਏ ਤੱਕ ਸਸਤੇ ਕੀਤੇ ਇਹ ਸਮਾਰਟਫੋਨ,ਜਾਣੋ ਨਵੀਂਆਂ ਕੀਮਤਾਂਸੈਮਸੰਗ ਦਾ ਇਹ ਸਮਾਰਟਫੋਨ ਦੀ ਕੀਮਤ ਵਿੱਚ 7,590 ਰੁਪਏ ਦੀ ਕਟੌਤੀ ਹੋਈ ਹੈ ।ਲਾਂਚ ਦੇ ਸਮੇਂ ਇਸ ਫੋਨ ਦੀ ਕੀਮਤ 34,490 ਰੁਪਏ ਸੀ।ਕਟੌਤੀ ਤੋਂ ਬਾਅਦ ਇਸ ਨੂੰ 26,900 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।ਇਸ ਵਿੱਚ 5.7 ਇੰਚ ਦੀ ਫੁਲਐੱਚਡੀ ਸੁਪਰ ਐਮੋਲੇਡ ਡਿਸਪਲੇ ਦਿੱਤੀ ਗਈ ਹੈ ।ਇਸ ਵਿੱਚ 3 GB ਦੀ ਰੈਮ ਅਤੇ 32 GB ਦੀ ਇੰਟਰਨਲ ਮੈਮੋਰੀ ਦਿੱਤੀ ਗਈ ਹੈ ।Samsung Galaxy S8 +:25,000 ਰੁਪਏ ਤੱਕ ਸਸਤੇ ਕੀਤੇ ਇਹ ਸਮਾਰਟਫੋਨ,ਜਾਣੋ ਨਵੀਂਆਂ ਕੀਮਤਾਂਸੈਮਸੰਗ ਗੈਲੇਕਸੀ S8 + ਨੂੰ ਹਾਲ ਹੀ ਵਿੱਚ 74,900 ਰੁਪਏ ਵਿੱਚ ਲਾਂਚ ਕੀਤਾ ਗਿਆ ਸੀ।ਕੰਪਨੀ ਨੇ ਇਸ ਦੀ 6GB ਰੈਮ ਅਤੇ 128GB ਇੰਟਰਨਲ ਮੈਮੋਰੀ ਵਾਲੇ ਵੈਰੀਏਂਟ ਦੀ ਕੀਮਤ ਵਿੱਚ 9,090 ਰੁਪਏ ਦੀ ਕਟੌਤੀ ਕਰ ਦਿੱਤੀ ਹੈ।ਇਸ ਨੂੰ 65,810 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।ਗੈਲੇਕਸੀ S8 ਪਲਸ ਵਿੱਚ 6.2 ਇੰਚ ਦੀ QHD +ਸੁਪਰ AMOLED ਡਿਸਪਲੇ ਦਿੱਤੀ ਗਈ ਹੈ। ਫੋਟੋਗਰਾਫੀ ਲਈ ਇਸ ਵਿੱਚ 12 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ ।
LG V20 :25,000 ਰੁਪਏ ਤੱਕ ਸਸਤੇ ਕੀਤੇ ਇਹ ਸਮਾਰਟਫੋਨ,ਜਾਣੋ ਨਵੀਂਆਂ ਕੀਮਤਾਂLG ਨੇ ਇਸ ਸਮਾਰਟਫੋਨ ਨੂੰ 54,999 ਰੁਪਏ ਵਿੱਚ ਲਾਂਚ ਕੀਤਾ ਸੀ।ਲਾਂਚ ਤੋਂ ਹੁਣ ਤੱਕ ਇਸ ਫੋਨ ਦੀ ਕੀਮਤ ਵਿੱਚ ਕਰੀਬ 25,000 ਰੁਪਏ ਦੀ ਕਟੌਤੀ ਹੋ ਚੁੱਕੀ ਹੈ ।ਇਹ ਫੋਨ ਕਰੀਬ 30,000 ਰੁਪਏ ਵਿੱਚ ਉਪਲੱਬਧ ਹੈ।ਫੋਨ ਵਿੱਚ 5.7 ਇੰਚ ਦੀ ਕਿਊਐੱਚਡੀ ਆਈਪੀਐਸ ਡਿਸਪਲੇ ਦਿੱਤੀ ਗਈ ਹੈ।ਇਹ ਐਂਡਰਾਇਡ ਨੂਗਾ 7.0 ਉੱਤੇ ਕੰਮ ਕਰਦਾ ਹੈ।ਇਸ ਵਿੱਚ 64 ਦੀ ਇੰਟਰਨਲ ਮੈਮੋਰੀ ਦਿੱਤੀ ਗਈ ਹੈ ।
-PTCNews