Fri, May 3, 2024
Whatsapp

ਆਪ ਦੀ ਬਾਗ਼ੀ ਵਿਧਾਇਕਾ ਅਲਕਾ ਲਾਂਬਾ ਦੀ ਕਾਂਗਰਸ ’ਚ ਹੋ ਸਕਦੀ ਹੈ ਵਾਪਸੀ ,ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ

Written by  Shanker Badra -- September 03rd 2019 06:54 PM
ਆਪ ਦੀ ਬਾਗ਼ੀ ਵਿਧਾਇਕਾ ਅਲਕਾ ਲਾਂਬਾ ਦੀ ਕਾਂਗਰਸ ’ਚ ਹੋ ਸਕਦੀ ਹੈ ਵਾਪਸੀ ,ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ

ਆਪ ਦੀ ਬਾਗ਼ੀ ਵਿਧਾਇਕਾ ਅਲਕਾ ਲਾਂਬਾ ਦੀ ਕਾਂਗਰਸ ’ਚ ਹੋ ਸਕਦੀ ਹੈ ਵਾਪਸੀ ,ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ

ਆਪ ਦੀ ਬਾਗ਼ੀ ਵਿਧਾਇਕਾ ਅਲਕਾ ਲਾਂਬਾ ਦੀ ਕਾਂਗਰਸ ’ਚ ਹੋ ਸਕਦੀ ਹੈ ਵਾਪਸੀ ,ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ:ਨਵੀਂ ਦਿੱਲੀ : ਦਿੱਲੀ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਬਾਗ਼ੀ ਵਿਧਾਇਕਾ ਅਲਕਾ ਲਾਂਬਾ ਦੀ ਪੁਰਾਣੀ ਪਾਰਟੀ ਕਾਂਗਰਸ ’ਚ ਵਾਪਸੀ ਹੋ ਸਕਦੀ ਹੈ। ਆਪ ਦੀ ਬਾਗੀ ਵਿਧਾਇਕਾ ਅਲਕਾ ਲਾਂਬਾ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ 10 ਜਨਪਥ ਸਥਿਤ ਉਨ੍ਹਾਂ ਦੀ ਰਿਹਾਇਸ਼ ਉਤੇ ਜਾ ਕੇ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਬਾਅਦ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਕਾਂਗਰਸ ਵਿਚ ਦੁਬਾਰਾ ਸ਼ਾਮਲ ਹੋ ਸਕਦੀ ਹੈ। [caption id="attachment_335850" align="aligncenter" width="300"]AAP MLA Alka Lamba meets Sonia Gandhi , likely to join Cong
ਆਪ ਦੀ ਬਾਗ਼ੀ ਵਿਧਾਇਕਾ ਅਲਕਾ ਲਾਂਬਾ ਦੀ ਕਾਂਗਰਸ ’ਚ ਹੋ ਸਕਦੀ ਹੈ ਵਾਪਸੀ ,ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ[/caption] ਆਮ ਆਦਮੀ ਪਾਰਟੀ ਦੀ ਬਾਗ਼ੀ ਵਿਧਾਇਕਾ ਅਲਕਾ ਲਾਂਬਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਕਾਫ਼ੀ ਦਿਨਾਂ ਤੋਂ ਨਾਰਾਜ਼ ਚੱਲ ਰਹੀ ਸੀ। ਇਸ ਤੋਂ ਪਹਿਲਾਂ ਵੀ ਉਹ ਕਾਂਗਰਸ ਛੱਡਕੇ ਆਮ ਆਦਮੀ ਵਿਚ ਸ਼ਾਮਲ ਹੋਈ ਸੀ।ਆਮ ਆਦਮੀ ਪਾਰਟੀ ਦੀ ਨਾਰਾਜ਼ ਵਿਧਾਇਕਾ ਅਲਕਾ ਲਾਂਬਾ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਬਾਅਦ ਆਉਣ ਵਾਲੀਆਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਆਜ਼ਾਦ ਤੌਰ ਉਤੇ ਉਮੀਦਵਾਰ ਵਜੋਂ ਚੋਣ ਲੜਨ ਦੀਆਂ ਚਰਚਾਵਾਂ ਹਨ। [caption id="attachment_335851" align="aligncenter" width="300"]AAP MLA Alka Lamba meets Sonia Gandhi , likely to join Cong
ਆਪ ਦੀ ਬਾਗ਼ੀ ਵਿਧਾਇਕਾ ਅਲਕਾ ਲਾਂਬਾ ਦੀ ਕਾਂਗਰਸ ’ਚ ਹੋ ਸਕਦੀ ਹੈ ਵਾਪਸੀ ,ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੁਲਿਸ ਨੇ ਅਜਿਹਾ ਕਿਹੜਾ ਕੱਟਿਆ ਚਲਾਨ , ਪਤੀ – ਪਤਨੀ ‘ਚ ਪਿਆ ਕਲੇਸ਼ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਤੋਂ ਪਹਿਲਾਂ ਅਲਕਾ ਲਾਂਬਾ ਕਾਂਗਰਸ ਪਾਰਟੀ ਦੀ ਸਰਗਰਮ ਮੈਂਬਰ ਰਹਿ ਚੁੱਕੀ ਹੈ। ਅਲਕਾ ਲਾਂਬਾ ਕਾਂਗਰਸ ਪਾਰਟੀ ਦੀ ਵਿਦਿਆਰਥੀ ਇਕਾਈ ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ ਦੀ ਨੇਤਾ ਦੇ ਤੌਰ ’ਤੇ ਦਿੱਲੀ ਯੂਨੀਵਰਸਿਟੀ ’ਚ ਵਿਦਿਆਰਥੀ ਇਕਾਈ ਦੇ ਪ੍ਰਧਾਨ ਦੀ ਚੋਣ ਜਿੱਤ ਚੁੱਕੀ ਹੈ। -PTCNews


Top News view more...

Latest News view more...