Thu, Apr 25, 2024
Whatsapp

ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਪ੍ਰਬੰਧਕੀ ਫੇਰਬਦਲ, ਮੁੜ ਕੀਤੇ ਗਏ ਅਧਿਕਾਰੀਆਂ ਦੇ ਤਾਬਲਦੇ

Written by  Jasmeet Singh -- June 13th 2022 08:08 PM
ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਪ੍ਰਬੰਧਕੀ ਫੇਰਬਦਲ, ਮੁੜ ਕੀਤੇ ਗਏ ਅਧਿਕਾਰੀਆਂ ਦੇ ਤਾਬਲਦੇ

ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਪ੍ਰਬੰਧਕੀ ਫੇਰਬਦਲ, ਮੁੜ ਕੀਤੇ ਗਏ ਅਧਿਕਾਰੀਆਂ ਦੇ ਤਾਬਲਦੇ

ਚੰਡੀਗੜ, 13 ਜੂਨ: ਪੰਜਾਬ ਸਰਕਾਰ ਵੱਲੋਂ ਤਬਾਦਲਿਆਂ ਦਾ ਦੌਰਾ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ ਨੇ ਅੱਜ ਮੁੜ ਤੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਫਿਰ ਤੋਂ 3 ਆਈ.ਪੀ.ਐਸ ਤੇ 7 ਪੀ.ਪੀ.ਐਸ ਪ੍ਰਸ਼ਾਸਨ ਦੇ ਤਬਾਦਲੇ ਕੀਤੇ ਗਏ ਹਨ। ਆਈ.ਪੀ.ਐਸ ਅਧਿਕਾਰੀ ਰਾਹੁਲ ਐਸ ਨੂੰ ਵੱਡੀ ਜ਼ਿੰਮੇਵਾਰੀ ਦਿੰਦਿਆਂ ਡਾਇਰੈਕਟਰ ਵਿਜੀਲੈਂਸ ਬਿਊਰੋ ਦੀ ਕਮਾਨ ਸੌਂਪ ਦਿੱਤੀ ਗਈ ਹੈ। ਦੱਸ ਦੇਈਏ ਕਿ ਰਾਜ ਵਿੱਚ ਆਮ ਆਦਮੀ ਪਾਰਟੀ ਦੀ ਸੱਤਾ ਵਿੱਚ ਆਉਣ ਦੇ ਬਾਅਦ ਤਬਾਦਲਿਆਂ ਦਾ ਦੌਰਾ ਲਗਾਤਾਰ ਜਾਰੀ ਹੈ। ਇਸ ਕੜੀ ਦੇ ਅਧੀਨ ਅੱਜ ਆਈ.ਪੀ.ਐਸ ਅਤੇ ਪੀ.ਪੀ.ਐਸ ਅਧਿਆਕਰੀਆਂ ਦੇ ਇੱਕ ਬਾਰ ਫਿਰ ਤੋਂ ਤਬਦਲੇ ਕੀਤੇ ਗਏ ਹਨ। -PTC News


Top News view more...

Latest News view more...