Sun, Apr 28, 2024
Whatsapp

ਅਫਗਾਨਿਸਤਾਨ ਦੇ ਹੈਰਾਤ ਸੂਬੇ 'ਚ ਬੰਬ ਧਮਾਕਾ, ਇੱਕ ਬੱਚੇ ਸਮੇਤ 2 ਲੋਕਾਂ ਦੀ ਮੌਤ ਅਤੇ 14 ਜ਼ਖ਼ਮੀ

Written by  Shanker Badra -- May 18th 2019 02:01 PM
ਅਫਗਾਨਿਸਤਾਨ ਦੇ ਹੈਰਾਤ ਸੂਬੇ 'ਚ ਬੰਬ ਧਮਾਕਾ, ਇੱਕ ਬੱਚੇ ਸਮੇਤ 2 ਲੋਕਾਂ ਦੀ ਮੌਤ ਅਤੇ 14 ਜ਼ਖ਼ਮੀ

ਅਫਗਾਨਿਸਤਾਨ ਦੇ ਹੈਰਾਤ ਸੂਬੇ 'ਚ ਬੰਬ ਧਮਾਕਾ, ਇੱਕ ਬੱਚੇ ਸਮੇਤ 2 ਲੋਕਾਂ ਦੀ ਮੌਤ ਅਤੇ 14 ਜ਼ਖ਼ਮੀ

ਅਫਗਾਨਿਸਤਾਨ ਦੇ ਹੈਰਾਤ ਸੂਬੇ 'ਚ ਬੰਬ ਧਮਾਕਾ, ਇੱਕ ਬੱਚੇ ਸਮੇਤ 2 ਲੋਕਾਂ ਦੀ ਮੌਤ ਅਤੇ 14 ਜ਼ਖ਼ਮੀ:ਕਾਬੁਲ : ਅਫਗਾਨਿਸਤਾਨ ਦੇ ਪੱਛਮੀ ਹੈਰਾਤ ਸੂਬੇ ਦੇ ਓਬਾ ਜ਼ਿਲ੍ਹੇ 'ਚ ਅੱਜ ਇੱਕ ਬੰਬ ਧਮਾਕਾ ਹੋਇਆ ਹੈ। [caption id="attachment_296671" align="aligncenter" width="300"]afghanistan-blast-in-oba-district-in-herat-two-people-killed-and-14-injured ਅਫਗਾਨਿਸਤਾਨ ਦੇ ਹੈਰਾਤ ਸੂਬੇ 'ਚ ਬੰਬ ਧਮਾਕਾ, ਇੱਕ ਬੱਚੇ ਸਮੇਤ 2 ਲੋਕਾਂ ਦੀ ਮੌਤ ਅਤੇ 14 ਜ਼ਖ਼ਮੀ[/caption] ਇਸ ਧਮਾਕੇ 'ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 14 ਹੋਰ ਜ਼ਖ਼ਮੀ ਹੋਏ ਹਨ।ਜਾਣਕਾਰੀ ਅਨੁਸਾਰ ਮ੍ਰਿਤਕਾਂ 'ਚ ਇੱਕ ਬੱਚਾ ਵੀ ਸ਼ਾਮਲ ਹੈ। [caption id="attachment_296669" align="aligncenter" width="300"]afghanistan-blast-in-oba-district-in-herat-two-people-killed-and-14-injured ਅਫਗਾਨਿਸਤਾਨ ਦੇ ਹੈਰਾਤ ਸੂਬੇ 'ਚ ਬੰਬ ਧਮਾਕਾ, ਇੱਕ ਬੱਚੇ ਸਮੇਤ 2 ਲੋਕਾਂ ਦੀ ਮੌਤ ਅਤੇ 14 ਜ਼ਖ਼ਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਰਾਜਸਥਾਨ ਦੇ ਸ਼ਰਧਾਲੂਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਵਿਖੇ ਭੇਟ ਕੀਤੀ 101 ਕੁਇੰਟਲ ਕਣਕ ਫਿਲਹਾਲ ਇਸ ਧਮਾਕੇ ਦੀ ਜ਼ਿੰਮੇਵਾਰੀ ਕਿਸੇ ਵੀ ਅੱਤਵਾਦੀ ਸੰਗਠਨ ਨੇ ਨਹੀਂ ਲਈ ਹੈ। -PTCNews


Top News view more...

Latest News view more...