ਅਜਨਾਲਾ ਪੁਲਿਸ ਨੂੰ ਵੱਡੀ ਸਫਲਤਾ, ਲੱਖਾਂ ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ

ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਐੱਸ.ਐੱਸ.ਪੀ. ਧਰੁਵ ਦਹੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐੱਸ.ਪੀ. ਅਜਨਾਲਾ ਵਿਪਨ ਕੁਮਾਰ ਦੀ ਅਗਵਾਈ ‘ਚ ਅਜਨਾਲਾ ਪੁਲਿਸ ਵਲੋਂ ਸ਼ਿਵਾ ਟਰੇਡਰ ਤੋਂ ਵੱਡੀ ਮਾਤਰਾ ‘ਚ ਨਸ਼ੀਲੇ ਕੈਪਸੂਲ ਤੇ ਗੋਲੀਆਂ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ।

Read More : ਅਮਰੀਕਾ ‘ਚ ਨਸਲਕੁਸ਼ੀ ਦਾ ਸ਼ਿਕਾਰ ਹੁੰਦਾ ਹਰ ਦੂਜਾ ਭਾਰਤੀ, ਸੋਧ ‘ਚ ਹੋਏ ਕਈ ਹੋਰ…

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਧਰੁਵ ਦਹੀਆ ਵੱਲੋਂ ਜਾਰੀ ਪ੍ਰੈੱਸ ਨੋਟ ਵਿੱਚ ਦੱਸਿਆ ਕਿ 9 ਜੂਨ ਨੂੰ ਸ਼ਿਵਾ ਟਰੇਡਰਜ਼ ਦੇ ਦਫ਼ਤਰ ਨੰਬਰ 107 ਬਾਲਾ ਜੀ ਪਲਾਜ਼ਾ ਦਿੱਲੀ ਪੱਛਮ ਵਿਹਾਰ ਦਿੱਲੀ ‘ਤੇ ਰੇਡ ਕਰਕੇ ਮੌਕੇ ਤੋਂ 110592 ਨਸ਼ੀਲੇ ਕੈਪਸੂਲ ਅਤੇ 28000 ਕੁੱਲ 138592 ਨਸ਼ੀਲੀਆਂ ਗੋਲੀਆਂ ਕੈਪਸੂਲ ਅਤੇ 2640 ਸਿਰਪ ਬਰਾਮਦ ਕਰਕੇ ਐਮ.ਐੱਸ. ਟਰੇਡਰ ਦੇ ਮਾਲਕ ਦਲੀਪ ਤਿਵਾੜੀ ਪੁੱਤਰ ਗੋਪੀ ਨਾਥ ਵਾਸੀ ਹਿਮਗਰੀ ਐਵਿਨਿਊ ਪੱਛਮੀ ਵਿਹਾਰ ਦਿੱਲੀ ਖ਼ਿਲਾਫ਼ ਥਾਣਾ ਅਜਨਾਲਾ ਨੂੰ ਮੁਕੱਦਮੇ ਵਿਚ ਨਾਮਜ਼ਦ ਕਰਕੇ ਉਸ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

ਰੇਡ ਕਰਕੇ ਮੌਕੇ ਤੋਂ 110592 ਨਸ਼ੀਲੇ ਕੈਪਸੂਲ ਅਤੇ 28000 ਕੁੱਲ 138592 ਨਸ਼ੀਲੀਆਂ ਗੋਲੀਆਂ ਕੈਪਸੂਲ ਅਤੇ 2640 ਸਿਰਪ ਬਰਾਮਦ ਕਰਕੇ ਐਮ.ਐੱਸ. ਟਰੇਡਰ ਦੇ ਮਾਲਕ ਦਲੀਪ ਤਿਵਾੜੀ ਪੁੱਤਰ ਗੋਪੀ ਨਾਥ ਵਾਸੀ ਹਿਮਗਰੀ ਐਵਿਨਿਊ ਪੱਛਮੀ ਵਿਹਾਰ ਦਿੱਲੀ ਖ਼ਿਲਾਫ਼ ਥਾਣਾ ਅਜਨਾਲਾ ਨੂੰ ਮੁਕੱਦਮੇ ਵਿਚ ਨਾਮਜ਼ਦ ਕਰਕੇ ਉਸ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।