ਟਰੇਨ 'ਚ ਸਫਰ ਕਰਨ 'ਤੇ ਮਿਲ ਸਕਦਾ 20-50% ਡਿਸਕਾਉਂਟ,ਜਾਣੋ ਕਿਵੇਂ

By  Shanker Badra January 18th 2018 07:56 PM

ਟਰੇਨ 'ਚ ਸਫਰ ਕਰਨ 'ਤੇ ਮਿਲ ਸਕਦਾ 20-50% ਡਿਸਕਾਉਂਟ,ਜਾਣੋ ਕਿਵੇਂ:ਟਰੇਨ 'ਚ ਸਫਰ ਕਰਨ ਵਾਲਿਆਂ ਨੂੰ ਜਲਦ ਹੀ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ।ਟਰੇਨ 'ਚ ਸਫਰ ਕਰਨ 'ਤੇ ਮਿਲ ਸਕਦਾ 20-50% ਡਿਸਕਾਉਂਟ,ਜਾਣੋ ਕਿਵੇਂਜਾਣਕਾਰੀ ਮੁਤਾਬਕ ਰੇਲਵੇ ਟਰੇਨ ਯਾਤਰੀਆਂ ਨੂੰ 50 ਫੀਸਦੀ ਤਕ ਡਿਸਕਾਉਂਟ ਦੇਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ।ਟਰੇਨ 'ਚ ਸਫਰ ਕਰਨ 'ਤੇ ਮਿਲ ਸਕਦਾ 20-50% ਡਿਸਕਾਉਂਟ,ਜਾਣੋ ਕਿਵੇਂਇਸ ਯੋਜਨਾ ਤਹਿਤ ਰੇਲਵੇ ਹਵਾਈ ਸਫਰ ਵਰਗਾ ਹੀ ਟਰੇਨ 'ਚ ਵੀ ਟਿਕਟ ਵੇਚਣ ਦੀ ਯੋਜਨਾ ਬਣਾ ਰਿਹਾ ਹੈ।ਟਰੇਨ 'ਚ ਸਫਰ ਕਰਨ 'ਤੇ ਮਿਲ ਸਕਦਾ 20-50% ਡਿਸਕਾਉਂਟ,ਜਾਣੋ ਕਿਵੇਂਇਸ ਦੇ ਤਹਿਤ ਪਹਿਲੇ ਟਿਕਟ ਬੁੱਕ ਕਰਵਾਉਣਾ ਅਤੇ ਸੀਟ ਦੀ ਉਪਲੱਬਤਾ ਦੇ ਆਧਾਰ 'ਤੇ ਰੇਵਲੇ ਯਾਤਰੀਆਂ ਨੂੰ 20 ਤੋਂ 50 ਫੀਸਦੀ ਤਕ ਡਿਸਕਾਉਂਟ ਦੇ ਸਕਦਾ ਹੈ।ਉੱਥੇ ਆਖਰੀ ਸਮੇਂ 'ਚ ਟਿਕਟ ਬੁੱਕ ਕਰਵਾਉਣ 'ਤੇ ਯਾਤਰੀਆਂ ਨੂੰ ਜ਼ਿਆਦਾ ਕਿਰਾਇਆ ਦੇਣਾ ਹੋਵੇਗਾ

-PTCNews

Related Post