ਜਲੰਧਰ : ਮਾਂ ਦੀ ਲਾਪਰਵਾਹੀ ਕਾਰਨ 13 ਮਹੀਨੇ ਦੀ ਬੱਚੀ ਦੀ ਹੋਈ ਮੌਤ

By  Joshi January 15th 2018 08:52 PM -- Updated: January 15th 2018 08:55 PM

13-month-old died due to a mother's negligence in Jalandhar: ਜਲੰਧਰ ਦੇ ਲੰਮਾ ਪਿੰਡ ਇਲਾਕੇ ਵਿਚ ਇਕ ਮਾਂ ਦੀ ਲਾਪਰਵਾਹੀ ਕਾਰਨ 13 ਮਹੀਨੇ ਦੀ ਬੱਚੀ ਦੀ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਗਈ।

13-month-old died due to a mother's negligence in Jalandharਇਹ ਘਟਨਾ ਉਸ ਸਮੇਂ ਦੀ ਹੈ ਜਦੋ ਮਹਿਲਾ ਆਪਣੀ 13 ਮਹੀਨੇ ਦੀ ਬੱਚੀ ਨੂੰ ਲੈ ਕੇ ਛੱਤ 'ਤੇ ਧੁੱਪ ਸੇਕ ਰਹੀ ਸੀ।

ਅਚਾਨਕ ਹੀ ਉਹ ਕੰਮ ਕਰਨ ਲਈ ਹੇਠਾਂ ਆ ਗਈ ਤੇ ਆਪਣੀ ਬੱਚੀ ਨੂੰ ਛੱਤ ਤੇ ਹੀ ਖੇਡਣ ਲਈ ਛੱਡ ਆਈ।

13-month-old died due to a mother's negligence in Jalandhar: ਜਿਸ ਲਈ ਬੱਚੀ ਪੌੜੀਆਂ ਤੋਂ ਡਿੱਗ ਗਈ ਤੇ ਉਸਦੀ ਮੌਤ ਹੋ ਗਈ।

—PTC News

Related Post