31 ਦਸੰਬਰ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਬੰਦ ਹੋ ਜਾਵੇਗਾ WhatsApp

By  Shanker Badra December 26th 2017 06:09 PM

31 ਦਸੰਬਰ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਬੰਦ ਹੋ ਜਾਵੇਗਾ WhatsApp:ਫੇਸਬੁੱਕ ਦੇ ਮਲਕੀਅਤ ਵਾਲੀ ਮੋਬਾਇਲ ਮੈਸੇਜ਼ਿੰਗ ਐਪ 'ਵੱਟਸਐਪ' 31 ਦਸੰਬਰ ਤੋਂ ਕਈ ਸਮਾਰਟਫੋਨਜ਼ 'ਤੇ ਕੰਮ ਕਰਨਾ ਬੰਦ ਕਰ ਦੇਵੇਗੀ।31 ਦਸੰਬਰ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਬੰਦ ਹੋ ਜਾਵੇਗਾ WhatsAppਰਿਪੋਰਟ ਅਨੁਸਾਰ ਮੈਸੇਜ਼ਿੰਗ ਐਪ 31 ਦਸੰਬਰ ਤੋਂ ਬਲੈਕਬੇਰੀ OS,ਬਲੈਕਬੇਰੀ 10,ਵਿੰਡੋਜ਼ ਫੋਨ 8.0 ਅਤੇ ਪੁਰਾਣੇ ਵਰਜ਼ਨ 'ਤੇ ਚੱਲਣ ਵਾਲੇ ਡਿਵਾਇਸ 'ਚ ਕੰਮ ਨਹੀਂ ਕਰੇਗਾ।ਵੱਟਸਐਪ ਬਲਾਗ ਪੋਸਟ 'ਚ ਸਪੱਸ਼ਟ ਤੌਰ 'ਤੇ ਅੰਤ ਤਾਰੀਖ ਦਾ ਜ਼ਿਕਰ ਕੀਤਾ ਗਿਆ ਹੈ।ਇਸ ਪੋਸਟ ਦੇ ਅਨੁਸਾਰ ਬਲੈਕਬੇਰੀ OS, ਬਲੈਕਬੇਰੀ 10, ਵਿੰਡੋਜ਼ 8.0 ਅਤੇ ਪੁਰਾਣੇ ਆਪਰੇਟਿੰਗ ਸਿਸਟਮ ਵਾਲੇ ਡਿਵਾਇਸ 'ਚ 31 ਦਸੰਬਰ ਤੋਂ ਬਾਅਦ ਐਪ ਨੂੰ ਵਰਤੋਂ ਨਹੀਂ ਕਰ ਸਕਣਗੇ।31 ਦਸੰਬਰ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਬੰਦ ਹੋ ਜਾਵੇਗਾ WhatsAppਹੁਣ ਇਸ ਤਾਂ ਵੱਟਸਐਪ ਨੇ ਇਸੇ ਸਾਲ ਜੂਨ 'ਚ ਦੋਵਾਂ ਪਲੇਟਫਾਰਮ ਦੇ ਲਈ ਸੁਪੋਟ ਵਧਾ ਦਿੱਤੀ ਸੀ।ਉਸ ਸਮੇਂ ਵੱਟਸਐਪ ਨੇ ਖੁਲਾਸਾ ਕੀਤਾ ਸੀ ਕਿ 31 ਦਸੰਬਰ 2017 ਤੋਂ ਬਾਅਦ ਐਪ ਨੋਕੀਆ S40 OS 'ਤੇ ਚੱਲਣ ਵਾਲੇ ਫੋਨ 'ਚ ਕੰਮ ਕਰਨਾ ਬੰਦ ਕਰ ਦੇਵੇਗਾ।31 ਦਸੰਬਰ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਬੰਦ ਹੋ ਜਾਵੇਗਾ WhatsAppਇਸ ਤੋਂ ਇਲਾਵਾ ਐਂਡਰਾਇਡ 2.3.7 ਦਾ ਇਸ ਤੋਂ ਪੁਰਾਣੇ ਵਰਜ਼ਨ ਦੇ ਲਈ ਵੀ ਵੱਟਸਐਪ 1 ਫਰਵਰੀ 2020 ਤੋਂ ਕੰਮ ਕਰਨਾ ਬੰਦ ਕਰ ਦੇਵੇਗਾ।ਇਸ ਨਾਲ 30 ਜੂਨ 2017 ਤੋਂ ਸਿਮਬੀਅਨ 60 ਤੇ ਚੱਲਣ ਵਾਲੇ ਨੋਕੀਆ ਫੋਨ ਲਈ ਮੈਸੇਜ਼ਿੰਗ ਐਪ ਲਈ ਸੁਪੋਟ ਬੰਦ ਕਰ ਦਿੱਤਾ ਗਿਆ ਸੀ।

-PTCNews

Related Post