31 ਦਿਸੰਬਰ ਨੂੰ ਹੋਣ ਵਾਲਾ ਟੀ.ਈ.ਟੀ (TET) ਮੁਲਤਵੀ, ਜਾਣੋਂ ਅਗਲੀ ਤਰੀਕ

By  Shanker Badra December 27th 2017 11:43 AM -- Updated: December 27th 2017 11:51 AM

31 ਦਿਸੰਬਰ ਨੂੰ ਹੋਣ ਵਾਲਾ ਟੀ.ਈ.ਟੀ (TET) ਮੁਲਤਵੀ,ਜਾਣੋਂ ਅਗਲੀ ਤਰੀਕ :ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਸਟੇਟ ਐਜੁਕੇਸਨ ਆਫ ਰਿਸਰਚ ਐਂਡ ਟ੍ਰੇਨਿੰਗ(SCERT) ਵੱਲੋਂ 31 ਦਿਸੰਬਰ ਨੂੰ ਲਿਆ ਜਾਣ ਵਾਲਾ ਟੀ.ਈ.ਟੀ (TET) ਮੁਲਤਵੀ ਕਰ ਦਿੱਤਾ ਗਿਆ ਹੈ 31 ਦਿਸੰਬਰ ਨੂੰ ਹੋਣ ਵਾਲਾ ਟੀ.ਈ.ਟੀ (TET) ਮੁਲਤਵੀ, ਜਾਣੋਂ ਅਗਲੀ ਤਾਰੀਕ ਜੋ ਹੁਣ 11 ਫਰਵਰੀ ਨੂੰ ਹੋਏਗਾ।ਇਹ ਟੈਸਟ ਬਹੁਤ ਹੀ ਘੱਟ ਸਮੇਂ ਦੇ ਨੋਟਿਸ ਤੇ ਲਿਆ ਜਾ ਰਿਹਾ ਸੀ ਜਿਸ ਕਾਰਨ ਲਗਾਤਾਰ ਸ਼ਿਕਾਇਤਾਂ ਆਉਣੀਆਂ ਸੁਰੂ ਹੋ ਗਈਆਂ ਸਨ।31 ਦਿਸੰਬਰ ਨੂੰ ਹੋਣ ਵਾਲਾ ਟੀ.ਈ.ਟੀ (TET) ਮੁਲਤਵੀ, ਜਾਣੋਂ ਅਗਲੀ ਤਾਰੀਕ ਫੀਸ ਭਰਨ ਦੀ ਆਖਰੀ ਤਰੀਕ 27 ਦਿਸੰਬਰ ਰੱਖੀ ਗਈ ਸੀ ਤੇ ਪੰਜਾਬ ਨੈਸਨਲ ਬੈਂਕ ਦੇ ਬਾਹਰ ਫੀਸ ਭਰਨ ਵਾਲਿਆਂ ਦੀਆਂ ਲੰਬੀਆਂ ਕਤਾਰਾਂ ਨਜਰ ਆ ਰਹੀਆਂ ਸਨ ਕਿਉਂਕਿ ਸਿਰਫ ਇਹ ਬੈਂਕ ਹੀ ਫੀਸ ਲੈਣ ਲਈ ਅਧਿਕਾਰਿਕ ਸੀ।31 ਦਿਸੰਬਰ ਨੂੰ ਹੋਣ ਵਾਲਾ ਟੀ.ਈ.ਟੀ (TET) ਮੁਲਤਵੀ, ਜਾਣੋਂ ਅਗਲੀ ਤਾਰੀਕਹੁਣ ਐਸ.ਸੀ.ਈ.ਆਰ.ਟੀ ਨੇ ਇਹ ਟੈਸਟ ਲੈਣ ਦੀ ਪ੍ਰਕਿਰਿਆ ਨਵੇਂ ਸਿਰੇ ਤੋਂ ਸੁਰੂ ਕਰ ਦਿੱਤੀ ਹੈ ਜਿਸਦੇ ਲਈ ਆਨਲਾਇਨ ਅਰਜੀਆਂ ਮੰਗੀਆਂ ਗਈਆਂ ਹਨ।

-PTCNews

Related Post