61 ਸਾਲ ਦੇ ਨੇਤਾ ਨੂੰ ਮਿਲਿਆ ਮੁੰਡੇ ਤੋਂ ਵਿਆਹ ਦਾ ਪ੍ਰਸਤਾਵ, ਦਿੱਤਾ ਇਹ ਜਵਾਬ! 

By  Joshi November 20th 2017 01:23 PM

ਹਾਲ ਹੀ ਵਿਚ ਦਿੱਲੀ ਪ੍ਰੇਡ ਦਾ 10ਵਾਂ ਐਡੀਸ਼ਨ ਆਯੋਜਿਤ ਕੀਤਾ ਗਿਆ ਸੀ ਜਿਸ 'ਚ ਦਿੱਲੀ ਵਾਸੀਆਂ ਨੇ ਦਿਨ ਭਰ ਰੰਗ ਬਿਰੰਗੇ ਪੋਸਟਰ ਅਤੇ ਝੰਡੇ ਲੈ ਕੇ ਆਪਣੇ ਸਮੁਦਾਇ 'ਚ ਖੁਸ਼ੀਆਂ ਮਨਾਈਆਂ।

61 ਸਾਲ ਦੇ ਨੇਤਾ ਨੂੰ ਮਿਲਿਆ ਮੁੰਡੇ ਤੋਂ ਵਿਆਹ ਦਾ ਪ੍ਰਸਤਾਵ, ਦਿੱਤਾ ਇਹ ਜਵਾਬ! ਇਸ ਦੌਰਾਨ ਇਕ ਲੜਕੇ ਨੇ ਹੱਥ 'ਚ ਇੱਕ ਪੋਸਟਰ ਫੜ੍ਹ ਕੇ ਲਿਖਿਆ ਕਿ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਅਤੇ ਇਹ ਸੁਨੇਹਾ ਹੋਰ ਕਿਸੇ ਲਈ ਨਹੀਂ ਬਲਕਿ ਸ਼ਸ਼ੀ ਥਰੂਰ ਲਈ ਸੀ।

—PTC News

Related Post