ਪਠਾਨਕੋਟ 'ਚ ਮਿਲੇ ਬੰਬਾਂ ਦੇ 9 ਖੋਲ੍ਹ,ਇਲਾਕੇ 'ਚ ਦਹਿਸ਼ਤ ਦਾ ਮਾਹੌਲ

By  Shanker Badra May 26th 2018 03:00 PM

ਪਠਾਨਕੋਟ 'ਚ ਮਿਲੇ ਬੰਬਾਂ ਦੇ 9 ਖੋਲ੍ਹ,ਇਲਾਕੇ 'ਚ ਦਹਿਸ਼ਤ ਦਾ ਮਾਹੌਲ:ਪਠਾਨਕੋਟ ਦੀ ਡਿਫੈਂਸ ਕਲੋਨੀ ਨੇੜੇ ਕਾਂਗੜਾ ਨੈਰੋਗੇਜ਼ ਰੇਲਵੇ ਲਾਈਨ ਕੋਲੋਂ ਬੰਬਾਂ ਦੇ 9 ਖੋਲ੍ਹ ਮਿਲੇ ਹਨ।9 bombs found in Pathankot, atmosphere of terror in the areaਜਿਸ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।ਰੇਲਵੇ ਪੁਲਿਸ ਨੇ ਦੱਸਿਆ ਕਿ ਜਾਣਕਾਰੀ ਮਿਲਣ ‘ਤੇ ਉਨ੍ਹਾਂ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਤਾਂ ਉਥੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਇਹ ਬੰਬਾਂ ਦੇ ਖੋਲ੍ਹ ਹਨ।ਪੁਲਿਸ ਮੁਤਾਬਕ 9 ਬੰਬਾਂ ਦੇ ਖੋਲ੍ਹ ਬਰਾਮਦ ਕੀਤੇ ਗਏ ਜਿਸ ਬਾਰੇ ਫੌਜ ਨੂੰ ਸੂਚਿਤ ਕਰ ਦਿੱਤਾ ਗਿਆ ਹੈ।9 bombs found in Pathankot, atmosphere of terror in the areaਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਬੰਬਾ ਨੂੰ ਫੌਜ ਵੱਲੋਂ ਟਰੇਨਿੰਗ ਦੌਰਾਨ ਇਸਤੇਮਾਲ ਕੀਤਾ ਜਾਂਦਾ ਹੈ।ਹਾਲਾਕਿ ਇਸ ਤੋਂ ਬਾਅਦ ਨੇੜਲੇ ਇਲਾਕੇ ਦੀ ਪੁਣਛਾਣ ਕੀਤੀ ਗਈ ਹੈ।

-PTCNews

Related Post