ਅਫਗਾਨਿਸਤਾਨ ਨੇ ਦੂਜੇ T20 ਮੈਚ 'ਚ ਆਇਰਲੈਂਡ ਨੂੰ ਦਿੱਤੀ ਮਾਤ,ਜਿੱਤੀ ਸੀਰੀਜ਼, ਟੁੱਟੇ ਕਈ ਰਿਕਾਰਡ

By  Jashan A February 24th 2019 02:24 PM

ਅਫਗਾਨਿਸਤਾਨ ਨੇ ਦੂਜੇ T20 ਮੈਚ 'ਚ ਆਇਰਲੈਂਡ ਨੂੰ ਦਿੱਤੀ ਮਾਤ,ਜਿੱਤੀ ਸੀਰੀਜ਼, ਟੁੱਟੇ ਕਈ ਰਿਕਾਰਡ,ਨਵੀਂ ਦਿੱਲੀ: ਬੀਤੇ ਦਿਨ ਅਫਗਾਨਿਸਤਾਨ ਅਤੇ ਆਇਰਲੈਂਡ ਦੀਆਂ ਟੀਮਾਂ ਵਿਚਾਲੇ ਦੂਜਾ ਟੀ-20 ਕੌਮਾਂਤਰੀ ਮੈਚ ਖੇਡਿਆ ਗਿਆ। ਜਿਸ 'ਚ ਕਈ ਰਿਕਾਰਡ ਨਵੇਂ ਬਣੇ ਅਤੇ ਕਈ ਰਿਕਾਰਡ ਟੁੱਟੇ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਫਗਾਨਿਸਤਾਨ ਦੀ ਟੀਮ ਨੇ 278 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ।

ਇਸ ਮੈਚ ਵਿਚ ਕੁੱਲ 472 ਦੌੜਾਂ ਹੋਈਆਂ, ਟੀ-20 ਕੌਮਾਂਤਰੀ ਵਿਚ ਤੀਜਾ ਸਭ ਤੋਂ ਵੱਡਾ ਸਕੋਰ ਹੈ। ਭਾਰਤ ਅਤੇ ਵਿੰਡੀਜ਼ ਦੇ ਨਾਂ ਮੈਚ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਹੈ।

-PTC News

Related Post