ਲਓ ਜੀ, ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਲੱਭਿਆ ਨਵਾਂ ਤਰੀਕਾ, ਦੇਖੋ

By  Joshi January 17th 2018 02:47 PM

Air pollution purifier in China: ਚੀਨ ਵਿੱਚ ਪਿਛਲੇ ਕਈ ਸਾਲਾਂ ਤੋਂ ਹਵਾ ਪ੍ਰਦੂਸ਼ਣ ਦੀ ਸਮੱਸਿਆ ਆ ਰਹੀ ਹੈ। ਚੀਨ ਨੇ ਇਸ ਸਮੱਸਿਆ ਦਾ ਹੱਲ ਕਰਨ ਲਈ ਇੱਕ ਨਵਾਂ ਪ੍ਰਯੋਗਾਤਮਕ 'ਏਅਰ ਪਿਊਰੀਫਾਇਰ' (Air Purifier) ਬਣਾਇਆ ਹੈ।

Air pollution purifier in China: ਲਓ ਜੀ, ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਲੱਭਿਆ ਨਵਾਂ ਤਰੀਕਾ, ਦੇਖੋAir pollution purifier in China: ਸੂਤਰਾਂ ਦੁਆਰਾ ਮਿਲੀ ਜਾਣਕਾਰੀ ਮੁਤਾਬਿਕ ਇਹ ਦੁਨੀਆ ਦਾ ਸਭ ਤੋਂ ਉੱਚਾ ਪਿਓਰੀਫਾਇਰ ਹੈ, ਜਿਸ ਦੀ ਉੱਚਾਈ ਲੱਗਭਗ 330 ਫੁੱਟ ਹੈ। ਇਸ ਪਿਓਰੀਫਾਇਰ ਟਾਵਰ ਦਾ ਚਾਈਨੀਜ਼ ਅਕੈਡਮੀ ਆਫ ਸਾਇੰਸਿਜ਼ ਸਥਿਤ ਇੰਸਟੀਚਿਊਟ ਆਫ ਅਰਥ ਇਨਵਾਇਰਮੈਂਟ ਟੈਸਟ ਕਰ ਰਿਹਾ ਹੈ।

Air pollution purifier in China: ਲਓ ਜੀ, ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਲੱਭਿਆ ਨਵਾਂ ਤਰੀਕਾ, ਦੇਖੋAir pollution purifier in China: ਇਸ 'ਏਅਰ ਪਿਊਰੀਫਾਇਰ ਕਾਰਨ ਪਿਛਲੇ ਕੁਝ ਮਹੀਨਿਆਂ ਤੋਂ 10 ਵਰਗ ਕਿਲੋਮੀਟਰ ਦੇ ਦਾਇਰੇ ਵਿਚ ਹਵਾ ਦੀ ਗੁਣਵੱਤਾਵਿੱਚ ਸੁਧਾਰ ਕਾਫੀ ਹੱਦ ਤੱਕ ਹੋਇਆ ਹੈ। ਸ਼ੋਧ ਕਰਤਾ ਨੇ ਦੱਸਿਆ ਕਿ ਇਸ ਨੂੰ ਸ਼ੁਰੂ ਕਰਨ ਮਗਰੋਂ ਕਾਫੀ ਜ਼ਿਆਦਾ ਸ਼ੁੱਧ ਹਵਾ ਇਸ ਵਿੱਚ ਮੌਜੂਦ ਹੈ।

—PTC News

Related Post