ਵੱਡੀ ਖ਼ਬਰ : Airtel ਨੇ ਇਸ ਪਲਾਨ ’ਚ ਕੀਤਾ ਬਦਲਾਅ, ਹੁਣ 1GB ਦੀ ਥਾਂ ਮਿਲੇਗਾ 28GB ਡਾਟਾ!!

By  Jashan A March 28th 2019 07:25 PM

ਵੱਡੀ ਖ਼ਬਰ : Airtel ਨੇ ਇਸ ਪਲਾਨ ’ਚ ਕੀਤਾ ਬਦਲਾਅ, ਹੁਣ 1GB ਦੀ ਥਾਂ ਮਿਲੇਗਾ 28GB ਡਾਟਾ!!,ਭਾਰਤੀ ਟੈਲੀਕਾਮ ਇੰਡਸਟਰੀ ਹੁਣ ਕਾਫੀ ਬਦਲਾਅ ਆ ਰਿਹਾ ਹੈ। ਜਿਸ ਕਾਰਨ ਟੈਰਿਫ ਪਲਾਨਸ ’ਚ ਵੱਡੇ ਬਦਲਾਅ ਦੇਖਣ ਨੂੰ ਨਹੀਂ ਮਿਲਦੇ। ਜਿਓ ਨੂੰ ਆਪਣੇ ਟੈਰਿਫ ਪਲਾਨਸ ’ਚ ਬਦਲਾਅ ਕੀਤੇ ਹੋਏ 15 ਮਹੀਨੇ ਹੋ ਗਏ ਹਨ ਕਿਉਂਕਿ ਜਿਓ ਦੇ ਪਲਾਨਸ ਭਾਰਤੀ ਟੈਲੀਕਾਮ ਬਾਜ਼ਾਰ ’ਚ ਉਪਲੱਬਧ ਬੈਸਟ ਟੈਰਿਫ ਪਲਾਨ ਹਨ।

airtel ਵੱਡੀ ਖ਼ਬਰ : Airtel ਨੇ ਇਸ ਪਲਾਨ ’ਚ ਕੀਤਾ ਬਦਲਾਅ, ਹੁਣ 1GB ਦੀ ਥਾਂ ਮਿਲੇਗਾ 28GB ਡਾਟਾ!!

ਪਰ ਹੁਣ ਭਾਰਤੀ ਏਅਰਟੈੱਲ ਨੇ ਆਪਣੇ 169 ਰੁਪਏ ਦੇ ਪਲਾਨ ਨੂੰ ਰਿਵਾਈਜ਼ ਕੀਤਾ ਹੈ ਜਿਸ ਨਾਲ ਉਹ ਜਿਓ ਦੇ 149 ਰੁਪਏ ਦੇ ਪਲਾਨ ਨੂੰ ਟੱਕਰ ਦੇ ਸਕੇ।

ਹੋਰ ਪੜ੍ਹੋ:ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਬਿਜਲੀ ਦਰਾਂ ‘ਚ 2.2 ਫ਼ੀਸਦੀ ਵਾਧੇ ਦੀ ਪ੍ਰਵਾਨਗੀ

airtel ਵੱਡੀ ਖ਼ਬਰ : Airtel ਨੇ ਇਸ ਪਲਾਨ ’ਚ ਕੀਤਾ ਬਦਲਾਅ, ਹੁਣ 1GB ਦੀ ਥਾਂ ਮਿਲੇਗਾ 28GB ਡਾਟਾ!!

ਦੱਸ ਦੇਈਏ ਕਿ ਏਅਰਟੈੱਲ ਦੇ 169 ਰੁਪਏ ਦੇ ਪਲਾਨ ’ਚ ਹੁਣ ਰੋਜ਼ਾਨਾ 1 ਜੀ.ਬੀ. ਹਾਈ ਸਪੀਡ ਡਾਟਾ ਮਿਲਦਾ ਹੈ। ਇਸ ਤੋਂ ਪਹਿਲਾਂ ਏਅਰਟੈੱਲ ਪੂਰੇ ਵੈਲੀਡਿਟੀ ਪੀਰੀਅਡ ਲਈ 1 ਜੀ.ਬੀ. ਡਾਟਾ ਦਿੰਦੀ ਸੀ। ਹੁਣ ਕੰਪਨੀ 28 ਦਿਨਾਂ ਦੇ ਪਲਾਨ ’ਚ 28 ਜੀ.ਬੀ. ਡਾਟਾ ਦੇ ਰਹੀ ਹੈ। ਇਸ ਦੇ ਬਾਵਜੂਦ ਜਿਓ ਦਾ ਪਲਾਨ ਵੋਡਾਫੋਨ ਆਈਡੀਆ ਅਤੇ ਭਾਰਤੀ ਏਅਰਟੈੱਲ ਦੇ ਪਲਾਨ ਤੋਂ ਬਿਹਤਰ ਹੈ ਕਿਉਂਕਿ ਜਿਓ 149 ਰੁਪਏ ’ਚ 1.5 ਜੀ.ਬੀ. ਡਾਟਾ ਰੋਜ਼ਾਨਾ ਦਿੰਦੀ ਹੈ।

-PTC News

Related Post