ਅਜਨਾਲਾ : ਰੇਤ ਦੀ ਮਾਈਨਿੰਗ ਕਰਦਿਆਂ ਢਿੱਗ ਡਿੱਗਣ ਕਾਰਨ 2 ਨੌਜਵਾਨਾਂ ਦੀ ਹੋਈ ਮੌਤ

By  Shanker Badra August 26th 2019 09:57 PM

ਅਜਨਾਲਾ : ਰੇਤ ਦੀ ਮਾਈਨਿੰਗ ਕਰਦਿਆਂ ਢਿੱਗ ਡਿੱਗਣ ਕਾਰਨ 2 ਨੌਜਵਾਨਾਂ ਦੀ ਹੋਈ ਮੌਤ :ਅਜਨਾਲਾ : ਅਜਨਾਲਾ ਸ਼ਹਿਰ ਦੇ ਨੇੜਲੇ ਪਿੰਡ 'ਚ ਰੇਤ ਦੀ ਮਾਈਨਿੰਗ ਕਰਦਿਆਂ ਢਿੱਗ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਨੌਜਵਾਨ ਵਾਲ -ਵਾਲ ਬਚ ਗਿਆ ਹੈ।

Ajnala Sand mining reason Two Deaths of Youth ਅਜਨਾਲਾ : ਰੇਤ ਦੀ ਮਾਈਨਿੰਗ ਕਰਦਿਆਂ ਢਿੱਗ ਡਿੱਗਣ ਕਾਰਨ 2 ਨੌਜਵਾਨਾਂ ਦੀ ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਨੌਜਵਾਨ ਰੇਤ ਦੀ ਚੱਲ ਰਹੀ ਨਜ਼ਾਇਜ਼ ਮਾਈਨਿੰਗ ਦੇ ਚੱਲਦੇ ਡੂੰਘਾ ਟੋਆ ਪੁੱਟ ਰਹੇ ਸਨ। ਇਸ ਦੌਰਾਨ ਅਚਾਨਕ ਰੇਤ ਦੀ ਢਿੱਗ ਡਿੱਗ ਗਈ ਅਤੇ ਜਿਸ ਕਾਰਨ 3 ਨੌਜਵਾਨ ਢਿੱਗ ਹੇਠਾਂ ਦੱਬੇ ਗਏ।

Ajnala Sand mining reason Two Deaths of Youth ਅਜਨਾਲਾ : ਰੇਤ ਦੀ ਮਾਈਨਿੰਗ ਕਰਦਿਆਂ ਢਿੱਗ ਡਿੱਗਣ ਕਾਰਨ 2 ਨੌਜਵਾਨਾਂ ਦੀ ਹੋਈ ਮੌਤ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਦੋ ਮਹਿਲਾ ਅਧਿਆਪਕਾਂ ਨਾਲ ਰੰਗੇ ਹੱਥੀਂ ਫੜਿਆ ,ਅਸ਼ਲੀਲ ਵੀਡੀਓ ਵਾਇਰਲ

ਜਿਸ ਤੋਂ ਬਾਅਦ ਕਰੀਬ 2 ਘੰਟੇ ਤੱਕ ਢਿੱਗ ਦੇ ਮਲਬੇ ’ਚੋਂ ਭਾਲ ਕਰਨ ਦੇ ਬਾਅਦ ਇਕ ਨੌਜਵਾਨ ਨੂੰ ਜਿਊਂਦਾ ਬਾਹਰ ਕੱਢਿਆ ਗਿਆ, ਜਦਕਿ 2 ਦੀ ਮੌਤ ਹੋ ਗਈ ਹੈ।

-PTCNews

Related Post