ਅਮਰੀਕਾ 'ਚ ਸਿੱਖ ਜਸਪ੍ਰੀਤ ਸਿੰਘ ਦੇ ਕਾਤਲ ਨੂੰ 17 ਸਾਲ ਦੀ ਹੋਈ ਸਜ਼ਾ, ਜਾਣੋ ਕੀ ਸੀ ਮਾਮਲਾ !!

By  Jashan A January 31st 2019 10:27 AM -- Updated: January 31st 2019 01:54 PM

ਅਮਰੀਕਾ 'ਚ ਸਿੱਖ ਜਸਪ੍ਰੀਤ ਸਿੰਘ ਦੇ ਕਾਤਲ ਨੂੰ 17 ਸਾਲ ਦੀ ਹੋਈ ਸਜ਼ਾ, ਜਾਣੋ ਕੀ ਸੀ ਮਾਮਲਾ !!,ਅਮਰੀਕਾ 'ਚ ਅੱਜ ਸਿੱਖ ਪਰਿਵਾਰ ਨੂੰ ਉਸ ਸਮੇਂ ਇਨਸਾਫ ਮਿਲਿਆ, ਜਦੋ ਅਮਰੀਕੀ ਸਿੱਖ ਜਸਪ੍ਰੀਤ ਸਿੰਘ ਦੇ ਕਤਲ ਦੇ ਦੋਸ਼ੀ ਨੂੰ 17 ਸਾਲ ਦੀ ਸਜ਼ਾ ਹੋਈ। ਖਬਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਓਹੀਓ 'ਚ 21 ਸਾਲਾ ਬ੍ਰੋਡਰਿਕ ਮਲਿਕ ਜੋਨਸ ਰਾਬਰਟ ਨੇ ਕੋਰਟ ਵਿੱਚ ਆਪਣਾ ਅਪਰਾਧ ਕਬੂਲਿਆ ਹੈ।

america ਅਮਰੀਕਾ 'ਚ ਸਿੱਖ ਜਸਪ੍ਰੀਤ ਸਿੰਘ ਦੇ ਕਾਤਲ ਨੂੰ 17 ਸਾਲ ਦੀ ਹੋਈ ਸਜ਼ਾ, ਜਾਣੋ ਕੀ ਸੀ ਮਾਮਲਾ !!

ਦੱਸ ਦੇਈਏ ਕਿ ਇਸ 'ਤੇ ਕਤਲ, ਹਿੰਸਕ ਲੁੱਟ, ਗੋਲੀਬਾਰੀ ਤੇ ਹਥਿਆਰ ਰੱਖਣ ਦੇ ਅਪਰਾਧ ਸ਼ਾਮਲ ਦੇ ਮਾਮਲੇ ਹਨ।

america ਅਮਰੀਕਾ 'ਚ ਸਿੱਖ ਜਸਪ੍ਰੀਤ ਸਿੰਘ ਦੇ ਕਾਤਲ ਨੂੰ 17 ਸਾਲ ਦੀ ਹੋਈ ਸਜ਼ਾ, ਜਾਣੋ ਕੀ ਸੀ ਮਾਮਲਾ !!

ਜ਼ਿਕਰ ਏ ਖਾਸ ਹੈ ਕਿ ਕੁਝ ਸਮਾਂ ਪਹਿਲਾਂ ਰਾਬਰਟ ਨੇ ਲੁੱਟ ਦੀ ਕੋਸ਼ਿਸ਼ ਵਿੱਚ ਅੰਨ੍ਹਵਾਹ ਗੋਲੀਆਂ ਚਲਾ ਦਿੱਤੀਆਂ ਸਨ, ਜਿਸ 'ਚ ਜਸਪ੍ਰੀਤ ਸਿੰਘ ਗੰਭੀਰ ਜਖਮੀ ਹੋ ਗਿਆ ਸੀ ਤੇ 10 ਦਿਨ ਵੈਂਟੀਲੇਟਰ ਉੱਤੇ ਰਹਿਣ ਪਿਛੋਂ ਉਸਨੇ ਦਮ ਤੋੜ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਪਿਛਲੇ 8 ਮਹੀਨਿਆਂ ਤੋਂ ਬਟਲਰ ਕਾਊਂਟੀ ਜੇਲ 'ਚ ਰੱਖਿਆ ਗਿਆ ਸੀ।ਪਰ ਹੁਣ ਉਸ ਨੇ ਅਪਰਾਧ ਕਬੂਲ ਕਰ ਲਿਆ ਹੈ।

-PTC News

Related Post